ਪਤਾ ਨਹੀ

bhandohal

Well-known member
ਅਸੀ ਵਿੱਚ ਨਦੀ ਦੇ ਪਾਣੀ ਵਾਗੂੰ
ਪਤਾ ਨਹੀ ਕਦੇ ਵਹਿ ਜਾਣ
ਕੀਤੇ ਇਹਸਾਨ ਜੌ ਤੂੰ ਮੇਰੇ ਤੇ
ਬੌਝ ਉਹ ਸਾਡੇ ਸਿਰ ਤੇ ਰਹਿ ਜਾਣਾ
ਕੁਝ ਦਿਨਾ ਦੀ ਯਾਰੀ ਪਿਛੌ
ਅਲਵਿਦਾ ਤੈਨੂੰ ਕਿਹ ਜਾਣਾ
ਤੈਨੂੰ ਮੁੜ ਕਦੀ ਨਹੀ ਲੱਭਣਾ ਅਸੀ
ਸਾਡੇ ਨਾਮ ਹੀ ਚੇਤੇ ਰਹਿ ਜਾਣਾ....


pREET
 
Top