ਪਤਝੜ

Arun Bhardwaj

-->> Rule-Breaker <<--
ਜਿਹੜੇ ਪਤਝੜ ਦੀ ਆਦਤ ਪਾ ਚੁਕੇ ਹੋਣ ਫੇਰ ਉਹਨਾਂ ਨੇ ਬਹਾਰਾ ਤੋ ਕੀ ਲੈਣਾ___
ਜਿਨਾਂ ਨੂੰ ਮਿਲਿਆ ਹੀ ਹਮੇਸ਼ਾ ਧੋਖਾ ਹੋਵੇ ਓਨਾ ਨੇ ਕੌਲ ਕਰਾਰਾ ਤੋ ਕੀ ਲੈਣਾ____
ਕੁੱਟ ਕੁੱਟ ਕੇ ਹੋਵੇ ਨਫਰਤ ਭਰੀ ਜਿਨਾਂ'ਚ ਫੇਰ ਉਹਨਾਂ ਨੇ ਪਿਆਰਾ ਤੋ ਕੀ ਲੈਣਾ____
ਜਿਨਾਂ ਨੂੰ ਅਸੀ ਸੀ ਚਾਹਿਆ ਉਹਨਾਂ ਨੇ ਕੀਤੀ ਖਿੜਕੀ ਬੰਦ ਹੋਰਨਾ ਦੇ ਖੁਲੇ ਦਰਬਾਰਾ ਤੋ ਕੀ ਲੈਣਾ____




written by:- Unknown
 
Top