ਪਗ

ਲਾਲ ਰੰਗ ਦੀ ਸੀ ਚੁੰਨੀ ਤੇਰੀ
ਅਸੀਂ ਪਗ ਨੂ ਰੰਗ ਲਾਲ ਕੀਤਾ
ਤੇਰੀ ਚੁੰਨੀ ਨੂ ਗਯਾ ਰੰਗ ਚੜਦਾ
ਸਾਡੀ ਪਗ ਦਾ ਹੋ ਗਯਾ ਰੰਗ ਫਿੱਕਾ
ਚੁੰਨੀ ਤੇਰੀ ਸੁਰਖ਼ ਲਾਲ ਹੋ ਗਯੀ
ਸਾਡੀ ਪਗ ਦਾ ਹੋ ਗਯਾ ਰੰਗ ਚਿੱਟਾ
ਤੇਰੇ ਸ਼ਗਨ ਲਯੀ ਚੁੰਨੀ ਕੱਮ ਆਈ
ਮੇਰੀ ਪਗ ਨੇ ਕਫਨ ਦਾ ਕੱਮ ਦਿੱਤਾ
 
Top