ਹਰ ਜਨਮ ਮਿਲਣ ਦਾ ਕਰ ਵਾਅਦਾ. ਜੇ ਮੈਂ ਫੁੱਲ ਬਣ ਗਈ ਤੇ &#2602

Pardeep

๑۩۩๑┼●ℛŐŶ
ਹਰ ਜਨਮ ਮਿਲਣ ਦਾ ਕਰ ਵਾਅਦਾ.
ਜੇ ਮੈਂ ਫੁੱਲ ਬਣ ਗਈ ਤੇ ਪਊ ਫੁੱਲ ਬਨਣਾ,
ਇਕੋ ਟਾਹਣੀ ਤੇ ਖਿਲਣ ਦਾ ਕਰ ਵਾਅਦਾ.
ਹੋਵਾਂ ਦਿਨ ਤੇ ਸੂਰਜ ਬਨਣਾ ਪਊ,
ਹੋਵਾਂ ਰਾਤ ਤੇ ਚੰਨਾ ਚੱਨ ਬਣ ਜਾਈਂ.
ਵੇ ਤੈਨੂੰ ਦਿੱਲ ਦੀ ਗੱਲ ਸੁਣਾ ਦੇਵਾਂ,
ਹਰ ਜਨਮ ਮਿਲਣ ਦਾ ਕਰ ਵਾਅਦਾ​
 
Re: ਹਰ ਜਨਮ ਮਿਲਣ ਦਾ ਕਰ ਵਾਅਦਾ. ਜੇ ਮੈਂ ਫੁੱਲ ਬਣ ਗਈ ਤੇ

manmohan ji da gana aa
 

kanjjar

Banned
Re: ਹਰ ਜਨਮ ਮਿਲਣ ਦਾ ਕਰ ਵਾਅਦਾ. ਜੇ ਮੈਂ ਫੁੱਲ ਬਣ ਗਈ ਤੇ &#

tfs........
 
Top