ਨੰਬਰ ਵਟਾ ਲੈਣਾ ਕੋਈ ਪਿਆਰ ਨਹੀਂ

→ ✰ Dead . UnP ✰ ←

→ Pendu ✰ ←
Staff member
ਨਜ਼ਰਾਂ ਮਿਲ਼ਾ ਕੇ ਪਹਿਲੀ ਸੱਟੇ ,
ਨੰਬਰ ਵਟਾ ਲੈਣਾ ਕੋਈ ਪਿਆਰ ਨਹੀਂ ,

ਹਰ ਵੀਕੈਂਡ ਤੇ ਥਿਏਟਰ ਦੇ ਹਨੇਰੇ ’ਚ,
ਗੁੱਥਮ-ਗੁੱਥਾ ਹੋਣਾ ਇਹ ਕੋਈ ਪਿਆਰ ਨਹੀਂ....

ਰੋਜ਼ ਸੱਜਣਾਂ ਨਾਲ਼ ਘੁੱਮਣਾ-ਫ਼ਿਰਨਾ ,
ਡਿਸਕੋ ਜਾ ਕੇ ਸੂਟੇ ਦੇ ਨਸ਼ੇ ’ਚ ਝੂਮ ਕੇ ਨੱਚਣਾ,
ਇਹ ਕੋਈ ਪਿਆਰ ਨਹੀਂ....

ਵਿਛੋੜ੍ਹੇ ਦੇ ਗ਼ਮ ’ਚ ਠੇਕਾ ਮੱਲ੍ਹ ਲੈਣਾ,
ਮੁੜ੍ਹ ਦਾਰੂ ਦੇ ਨਸ਼ੇ ’ਚ ਉਹੀ ਯਾਰ ਨੂੰ ਭੰਡਣਾ,
ਇਹ ਕੋਈ ਪਿਆਰ ਨਹੀਂ..



__________
unknown
 

Mahaj

YodhaFakeeR
ਨਜ਼ਰਾਂ ਮਿਲ਼ਾ ਕੇ ਪਹਿਲੀ ਸੱਟੇ ,
ਨੰਬਰ ਵਟਾ ਲੈਣਾ ਕੋਈ ਪਿਆਰ ਨਹੀਂ ,
piyaar nai par piyaar di shuruat taan ho hi sakdi aa....mae taan barrey godde ragger k number lea vaise lol
 
Top