ਨੰਗਾ ਆਦਮੀ

ਿਲਬਾਸ ਦੇ ਕੀ ਮਾਿੲਨੇ ਹੁੰਦੇ ਨੇ ?
ਸ਼ਾਿੲਦ ਿਲਬਾਸ ਪਾਉਣ ਵਾਿਲਆਂ ਤੋਂ ਵੱਧ ਮੈਂ ਜਾਣਦਾ ਹਾਂ,
ਆਪਣੀਂ ਕਾਮ ਅੱਗ ਨੂੰ,...
ਕ੍ੋਧ ਦੇ ਭਾਂਬੜ ਨੂੰ ,
ਲੋਭ ਦੀਆਂ ਲਾਰਾਂ ਨੂੰ,
ਮੋਹ ਦੀਆਂ ਗਲਵੱਕੜੀਆਂ ਨੂੰ,
ਤੇ ਹੰਕਾਰ ਦੀ ਚੋੜੀ ਛਾਤੀ ਨੂੰ ,
ਛੁਪਾ ਕੇ ਰੱਖਣ ਦਾ ਜ਼ਰੀਆ ਹੁੰਦੇ ਨੇ ਿਲਬਾਸ......
ਆਪਣੇ ਆਪ ਦੀ ਮਿਹਜ਼ ਿੲਕ ਝੂਠੀ ਪਿਰਭਾਸ਼ਾ ਦੇਣ ਲਈ
ਆਪਣੇਂ ਆਪ ਨੂੰ ਿਲਬਾਸ ਨਾਲ ਓੜ੍ਨਾ ਪੈਂਦ
ੈਉਏ ! ਕਮਿਲਓ !!
ਮੈਂ ਸੰਸਾਿਰਕ ਮੋਹ ਮਾਿੲਆ ਤੋਂ ਪਾਰ ਹੋ ਿਗਆ ਹਾਂ,
ਸ਼ਾਿੲਦ ਏਸੇ ਲਈ ਕੱਪਿੜਆਂ ਤੋਂ ਬਾਹਰ ਹੋ ਿਗਆ ਹਾਂ...............
 
Top