ਨੀ ਮੁੱਛ ਚਾੜ ਕੇ ਰੱਖੀਦੀ

*Amrinder Hundal*

Hundal Hunterz
ਜੇ ਤੂੰ ਮਾਲਵੇ ਦੀ ਜੱਟੀ, ਮੈ ਵੀ ਪੇਂਡੂ ਜੱਟ ਦੇਸੀ ,
ਨੀ ਮੁੱਛ ਚਾੜ ਕੇ ਰੱਖੀਦੀ, ਆਪਾਂ ਕਿਸੇਤੋਂ ਨੀ ਘੱਟ,
ਨੀ ਦੁੱਖ ਇੱਕੋ ਸਾਨੂੰ ਮਾਰੇ, ਜੋ ਲੱਗੀਦਿਲ ਉੱਤੇ ਸੱਟ,
ਨੀਂ ਤੇਰਾ ਯਾਰ Malwe ਦਾ ਏ ਜੱਟ
 
Top