UNP

ਨੀ ਤੈਨੂ ਮੁੰਡਾ ਚਾਹੀਦਾ ਏ ਕੇ ਸ਼ਕਤੀਮਾਨ ਚਾਹੀਦਾ ਏ

Go Back   UNP > Poetry > Punjabi Poetry

UNP Register

 

 
Old 18-Mar-2016
karan.virk49
 
Post ਨੀ ਤੈਨੂ ਮੁੰਡਾ ਚਾਹੀਦਾ ਏ ਕੇ ਸ਼ਕਤੀਮਾਨ ਚਾਹੀਦਾ ਏ

ਕਹਿੰਦੀ ਉੱਚਾ ਲੱਮਾ ਤਕੜਾ ਤੇ ਜਵਾਨ ਚਾਹੀਦਾ ਏ
ਨੀ ਤੈਨੂ ਮੁੰਡਾ ਚਾਹੀਦਾ ਏ ਕੇ ਸ਼ਕਤੀਮਾਨ ਚਾਹੀਦਾ ਏ

ਕਹਿੰਦੀ ਥੋੜਾ ਬਹੁਤ ਜੈਂਕੀ ਅਤੇ ਮੌਡ ਹੋਣਾ ਚਾਹੀਦਾ
ਜੈਲਦਾਰ ਵਾਂਗੂ ਨਹੀ ਫਰੌਡ ਹੋਣਾ ਚਾਹੀਦਾ
ਦੱਸ ਸੰਨੀ ਸ਼ਾਰੁਖ ਜਾਂ ਸਲਮਾਨ ਚਾਹੀਦਾ ਏ
ਨੀ ਤੈਨੂ ਮੁੰਡਾ ਚਾਹੀਦਾ ਏ ਜਾਂ ਸ਼ਕਤੀਮਾਨ ਚਾਹੀਦਾ ਏ

ਲਾਕੇ ਵਿਚ ਟੌਹਰ ਹੋਵੇ ਡੌਲਿਆਂ ਚ ਜ਼ੋਰ ਹੋਵੇ
100 ਪਿੰਡਾਂ ਵਿਚ ਓਹਦੇ ਵਰਗਾ ਨਾ ਹੋਰ ਹੋਵੇ
ਨੀ ਦੱਸ ਖਲੀ ਜਾਂ ਫੇ ਗਾਮਾ ਭਲਵਾਨ ਚਾਹੀਦਾ ਏ
ਨੀ ਤੈਨੂ ਮੁੰਡਾ ਚਾਹੀਦਾ ਏ ਜਾਂ ਸ਼ਕਤੀਮਾਨ ਚਾਹੀਦਾ ਏ

Zaildar Pargat Singh

 
Old 2 Weeks Ago
Tejjot
 
Re: ਨੀ ਤੈਨੂ ਮੁੰਡਾ ਚਾਹੀਦਾ ਏ ਕੇ ਸ਼ਕਤੀਮਾਨ ਚਾਹੀਦਾ ਏ

nicee

Post New Thread  Reply

« ਮੈਂ ਵੇਖਿਆ ਜਿੱਥੇ ਅੱਲਾ ਸੀ | ਕਣਕ ਪੱਕੀ ਤੇ ਮੀਂਹ ਨਾ ਪਾਵੀਂ »
X
Quick Register
User Name:
Email:
Human Verification


UNP