UNP

ਨੀ ਤੂੰ ਰਖਨੀ ਏਂ ਸਾਡੇ ਨਾਲ ਵੈਰ ਨੀ

Go Back   UNP > Poetry > Punjabi Poetry

UNP Register

 

 
Old 27-Jul-2014
R.B.Sohal
 
ਨੀ ਤੂੰ ਰਖਨੀ ਏਂ ਸਾਡੇ ਨਾਲ ਵੈਰ ਨੀ

ਨੀ ਤੂੰ ਰਖਨੀ ਏਂ ਸਾਡੇ ਨਾਲ ਵੈਰ ਨੀ
ਅਸੀਂ ਛੱਡ ਜਾਣਾ ਅੱਜ ਤੇਰਾ ਸ਼ਹਿਰ ਨੀ
ਕਦੀ ਹੱਸ ਕੇ ਨਾ ਤੁਸਾਂ ਸਾਨੂੰ ਤੱਕਿਆ
ਨਿੱਤ ਢਾਉਂਦੀ ਰਹੇਂ ਸਾਡੇ ਉੱਤੇ ਕਹਿਰ ਨੀ

ਕੁੱਲੀ ਪਿਆਰ ਅਤੇ ਰੀਜ਼ ਦੀ ਬਣਾਈ ਏ
ਤੇਰੀ ਗਲੀ ਵਾਲੇ ਮੋੜ ਤੇ ਸਜਾਈ ਏ
ਏਥੇ ਢਲਦੀ ਨਾ ਸ਼ਿਕਲ ਦੁਪਿਹਰ ਨੀ
ਨਿੱਤ ਢਾਉਂਦੀ ਰਹੇਂ ਸਾਡੇ ਉੱਤੇ ਕਹਿਰ ਨੀ

ਇੱਕ ਦਿੱਲ ਸੀ ਜੋ ਤਲੀ ਤੇ ਟਿਕਾਇਆ ਏ
ਤੇਰੇ ਰਾਹਾਂ ਤੇ ਨਿਗਾਹਾਂ ਨੂੰ ਵਿਛਾਇਆ ਏ
ਤੂੰ ਸਮੁੰਦਰ ਬਣਾ ਲੈ ਮੈਨੂੰ ਲਹਿਰ ਨੀ
ਨਿੱਤ ਢਾਉਂਦੀ ਰਹੇਂ ਸਾਡੇ ਉੱਤੇ ਕਹਿਰ ਨੀ

ਐਨਾ ਕਰੀਏ ਨੇ ਹੁਸਨਾ ਤੇ ਮਾਨ ਨੀ
ਕਦੇ ਮੋੜੀਏ ਨਾ ਘਰੋਂ ਮਹਿਮਾਨ ਨੀ
ਤੇਰੇ ਦਿਲੀਂ ਵੀ ਨਾ ਪਾਉ ਕੋਈ ਠਹਿਰ ਨੀ
ਨਿੱਤ ਢਾਉਂਦੀ ਰਹੇਂ ਸਾਡੇ ਉੱਤੇ ਕਹਿਰ ਨੀ

ਆਰ.ਬੀ.ਸੋਹਲ

 
Old 28-Jul-2014
[JUGRAJ SINGH]
 
Re: ਨੀ ਤੂੰ ਰਖਨੀ ਏਂ ਸਾਡੇ ਨਾਲ ਵੈਰ ਨੀ


 
Old 28-Jul-2014
Und3rgr0und J4tt1
 
Re: ਨੀ ਤੂੰ ਰਖਨੀ ਏਂ ਸਾਡੇ ਨਾਲ ਵੈਰ ਨੀ

wah ji wah

 
Old 28-Jul-2014
R.B.Sohal
 
Re: ਨੀ ਤੂੰ ਰਖਨੀ ਏਂ ਸਾਡੇ ਨਾਲ ਵੈਰ ਨੀ

Originally Posted by jugraj siηgн View Post
ਬਹੁੱਤ ਸ਼ੁਕਰੀਆ ਜੁਗਰਾਜ ਸਾਹਿਬ ਜੀ

 
Old 28-Jul-2014
R.B.Sohal
 
Re: ਨੀ ਤੂੰ ਰਖਨੀ ਏਂ ਸਾਡੇ ਨਾਲ ਵੈਰ ਨੀ

Originally Posted by und3rgr0und j4tt1 View Post
wah ji wah


ਬਹੁੱਤ ਮਿਹਰਬਾਨੀ ਅਕਾਲਜੋਤ ਜੀ

Post New Thread  Reply

« ਮਜਬੂਰੀਆਂ | ਦਿਲ ਦਾ ਹੁਣ ਇਹ ਤਾਣਾ-ਬਾਣਾ ਕਿਸ ਨੂੰ ਖੋਲ ਵਿਖਾਈਏ »
X
Quick Register
User Name:
Email:
Human Verification


UNP