ਨੀਅਤਾਂ ਨੂੰ ਮੁਰਾਦਾਂ

KAPTAAN

Prime VIP
ਨੀਅਤਾਂ ਨੂੰ ਮੁਰਾਦਾਂ,ਨੀਅਤ
ਸਾਫ ਹੋਣੀ ਚਾਹੀਦੀ |
ਛੋਟੀ ਮੋਟੀ ਗਲਤੀ ਤਾਂ ,
ਮਾਫ ਹੋਣੀ ਚਾਹੀਦੀ |
ਦੁਨੀਆ
ਤਾਂ ਕਹੀ ਜਾਵੇ,ਮਾੜਾ ਭਾਵੇਂ
ਲੱਖ ਸਾਨੂੰ |
ਖੁਦਾ ਦੀ ਖੁਦਾਈ,ਨਹੀਂ ਖਿਲਾਫ
ਹੋਣੀ ਚਾਹੀਦੀ
 
Top