ਨਿਕੇ ਵਿਹੜੇ ਕੱਚੇ ਕੋਠੇ ਜਿਥੇ ਉਡਾਏ ਅਸੀ ਪਤੰਗ

gurpreetpunjabishayar

dil apna punabi
ਕਿਥੋ ਮਿਲੇ ਮਹਿਕ ਸੋਹਣੇ ਫੁੱਲ ਜਿਹੇ ਗੁਲਾਬ ਦੀ
ਰਹਿਦੀ ਆ ਸਤਾਦੀ ਯਾਦ ਦੋਸਤੋ ਪਿੰਡ ਦੀ
ਨਿਕੇ ਵਿਹੜੇ ਕੱਚੇ ਕੋਠੇ ਜਿਥੇ ਉਡਾਏ ਅਸੀ ਪਤੰਗ
ਚੱਕ ਲੈਦੇ ਮਿਟੀ ਨਾਲ ਲਿਬੜੇ ਦਾਦਾ ਦਾਦੀ
ਨਿਹਰਾ ਹੋ ਗਿਆ ਘਰ ਆ ਜਾ ਮੈ ਪਈ ਕੰਨੀ
ਮਾ ਘੁਟ ਸੀਨੇ ਲਾਉਦੀ ਖੁਸੀ ਮਿਲੇ ਹਿਸਾਬ ਦੀ
ਰਹਿਦੀ ਆ ਸਤਾਦੀ ਯਾਦ ਦੋਸਤੋ ਪਿੰਡ ਦੀ
ਬਾਹਰ ਬੋੜਾ ਥੱਲੇ ਖੇਡੇ ਹਾਣੀਆ ਦੇ ਹਾਣੀ
ਹੁਦੀ ਸੀ ਉਡੀਕ ਚਾਚੇ ਫੋਜੀ ਸਾਬ ਦੀ
ਰਹਿਦੀ ਆ ਸਤਾਦੀ ਯਾਦ ਦੋਸਤੋ ਪਿੰਡ ਦੀ
ਚੜ ਬਾਪੁ ਦੇ ਘਨੇੜੀ ਮੇਲੀਆ ਚ ਜਾਣਾ
ਕਿਸੇ ਰੇੜੀ ਚੱਕ ਗੰਚਕਾ ਨੂੰ ਖਾਣਾ
ਹੁਣ ਉਹ ਦਿਨ ਮੁੜ ਕੇ ਨਹੀ ਆਉਣੇ
ਹੁਣ ਹਮੇਸ਼ਾ ਮੰਨਣੀ ਪੈਦੀ bossਦੀ
ਰਹਿਦੀ ਆ ਸਤਾਦੀ ਯਾਦ ਦੋਸਤੋ ਪਿੰਡ ਦੀ
 
Top