ਨਾੳ ਸਾਡਾਪਰਛਾਵਾ

garry3611

Member
ਅਸੀ ਹਾ ਚਾਨਣਦੇ ਜਾਏ,ਸਾਡੀਆ ਦੁਸ਼ਮਣਹਨ ਸ਼ਾਵਾ
ਚਾਨਣ ਦੇਮਹੋਥਾਜ ਹਾਹਰ ਪਲ
ਨਾੳ ਸਾਡਾਪਰਛਾਵਾ
ਚਾਨਣ ਹੁਦਿਆਹੌਦ ਚਰਹੀਏ,ਹਨੇਰਿਆਚ ਮਰਜਾਈਏ
ਚਾਨਣ ਨੂਅਸੀ ਰੱਬਮਨ ਬੈਠੇ,ਚਾਨਣ ਦੇਗੁਣ ਗਾਈਏ
ਸੁਰਜ ਸਾਡਾਪਿਓ ਅਖਵਾਉਦਾ,ਰੋਸ਼ਨੀਆ ਹਨਮਾਵਾ
ਅਸੀ ਹਾਚਾਨਣ ਦੇਜਾਏ
ਨਾੳ ਸਾਡਾਪਰਛਾਵਾ
ਲੋਅ ਦੇਹੱਥਾ ਦੀਅਸੀ ਕਟਪੁਤਲੀਲੋਅਇਸ਼ਾਰੇ ਨੱਚੀਏ
ਲੋਅ ਰੋਵੇਤਾ ਅਸੀਵੀ ਰੋਇਏ,ਲੋਅ ਹੱਸੇਤਾ ਹੱਸੀਏ
ਲੋਅ ਵਿਆਓਵਣਆਈ ਸਾਨੁ,ਲੋਅ ਨਾਲਲਈਆ ਲਾਵਾ
ਅਸੀ ਹਾਚਾਨਣ ਦੇਜਾਏ
ਨਾੳ ਸਾਡਾਪਰਛਾਵਾ
ਕਾਲਖ ਸਾਦੇਮੁਹ ਤੇਲੱਗੀ,ਅਸੀਕਾਲਖ ਵਿਚਭਿਜੇ
ਕਾਲਖ ਨੂੰਹੀ ਪਾਈਏਜਫੀਆ,ਕਾਲਖਖਾਣੀ ਗਿੱਜੇ
ਕਾਲਖ ਸਾਡੇਖੂਨ ਚਰਚ ਗਈ,ਕਾਲਖ ਸਾਡੇਸਾਹਾਂ
ਅਸੀ ਹਾਚਾਨਣ ਦੇਜਾਏ
ਨਾੳ ਸਾਡਾਪਰਛਾਵਾ
ਧੋਖੈਬਾਜ ਨਾਅਸੀ ਕਹਾਈਏ,ਜੇ ਨਾ ਚਾਨਣ ਸਾਨੂੰਛੱਡ ਜਾਵੇ
ਨਾਲ ਨਾਲਅਸੀ ਰਹੀਏਪਰੀਤ ਦੇ,ਹਮ ਸਾਇਆਅਖਵਾਈਏ
ਓਸ ਦਈਆਸਾਡਈਆ ਇਕੋਮੰਜ਼ਲਾ ਇਕੋਰਾਵਾ
ਅਸੀ ਹਾਚਾਨਣ ਦੇਜਾਏ
ਨਾੳ ਸਾਡਾਪਰਛਾਵਾ
 
Top