ਨਾ ਹੱਸ ਮਸਤਾਂ ਨੰੂ ਤੱਕ ਤੱਕ ਕੇ

saandhu

Member
ਨਾ ਹੱਸ ਮਸਤਾਂ ਨੰੂ ਤੱਕ ਤੱਕ ਕੇ,ਮਸਤਾਨਾ ਬਣਨਾ ਸੌਖਾ ਨੀ,
ਬਲਦੀ ਤੇ ਮੱਚਣਾ ਪੈਂਦਾ ਏ,ਪਰਵਾਨਾ ਬਣਨਾ ਸੌਖਾ ਨੀ,
ਆਸ਼ਿਕ ਤਾਂ ਹਰ ਕੋਈ ਹੰਦਾ ਏ,ਜੇ ਬਣੇ ਦੀਵਾਨਾ ਤਾਂ ਜਾਣਾ,
ਪੱਥਰ ਖਾ ਮਰਨਾ ਪੈਂਦਾ ਏ,ਦੀਵਾਨਾ ਬਣਨਾ ਸੌਖਾ ਨੀ!!!!!
 
Top