ਨਾ ਹੀ ਤੂੰ ਮੇਰੀ ਹੋ ਸਕਦੀ

ਨਾ ਹੀ ਤੂੰ ਮੇਰੀ ਹੋ ਸਕਦੀ
ਨਾ ਹੀ ਮੈਂ ਤੇਰਾ ਕਹਾ ਸਕਦਾ
ਨਾ ਹੀ ਤੂੰ ਕੋਲ ਮੇਰੇ ਆ ਸਕਦੀ
ਨਾ ਹੀ ਸੋਚਾਂ ਚ' ਮੈਂ ਤੈਥੋ ਦੂਰ ਜਾ ਸਕਦਾ
ਇਕ ਤੈਨੂੰ ਪਾਉਣ ਦੀ ਖਾਤਰ ਨੀ ਮੈਂ
ਕੁਲ ਦੁਨੀਆ ਨਾਲ ਲੜ ਸਕਦਾ
ਪਰ ਹੁਣ ਫਾਇਦਾ ਨਹੀ ਕੋਈ ਇਹਨਾ ਗੱਲਾ ਦਾ
ਕਿਉਕਿ ਨਾ ਹੀ ਤੂੰ ਮੇਰੀ ਹੋ ਸਕਦੀ
ਨਾ ਹੀ ਮੈਂ ਤੇਰਾ ਕਹਾ ਸਕਦਾ...........................ਬਿਰਹਾ
 
Top