ਨਾ ਸੁਪਨਾ ਹੀ ਸੱਚ ਹੋਇਆ

#m@nn#

The He4rt H4ck3r
ਇਕੋ ਹੀ ਸੁਪਨਾ ਅਸੀਂ ਦੇਖਿਆ,
ਤੇਰੇ ਦਿਲ ਵਿੱਚ ਵਸ ਜਾਣ ਦਾ ..
ਇਕੋ ਹੀ ਅਰਮਾਨ ਸੀ,
ਤੈਨੂੰ ਆਪਣਾ ਬਣਾਉਣ ਦਾ..

ਨਾ ਸੁਪਨਾ ਹੀ ਸੱਚ ਹੋਇਆ ,
ਨਾ ਅਰਮਾਨ ਹੀ ਪੂਰਾ ਹੋ ਸਕਿਆ,,
ਚਾਅ ਦਿਲ ਵਿੱਚ ਹੀ ਰਹਿ ਗਿਆ ..
ਜਿੰਦਗੀ ਤੇਰੇ ਨਾਲ ਬਿਤਾਉਣ ਦਾ ..

writer ..me :|
 

Attachments

  • ok.JPG
    ok.JPG
    7.4 KB · Views: 157
Top