ਨਾਲ ਪੜਦੀ

riskyjatt

Risky Jatt
ਜੱਟ ਨਾਲ ਪੜਦੀ ਜੋ ਖਾਂਦੀ ਸੀ ਸਲੇਟੀਆਂ,
ਪੁੱਠਾ ਕਾਇਦਾ ਫੜਕੇ ਤੇ ਬਹਿੰਦੀ ਸੀਗੀ ਟਾਟ ਤੇ,
ਨੱਕ ਉੱਤੇ ਬੈਠੀ ਜਿਹੜੀ ਮੱਖੀ ਨਹੀ ਸੀ ਡਾਉਣ ਜੋਗੀ,
ਪਾਸ ਵੀ ਜੇ ਹੁੰਦੀ ਸੀ ਤਾਂ,ਮਿਤਰਾਂ ਦੀ ਆਸ ਤੇ,
ਝੱਗੇ ਨਾ ਮੂੰਹ ਜਿਹਦਾ,ਪੂੰਝਦੇ ਰਹੇ ਸਾਂ ਕਦੇ,
ਸਿਆਹੀ ਡੋਲੀ ਰੱਖਦੀ ਸੀ, ਕਲਾਸ ਚ' ਫਰਾਕ ਤੇ,
ਅੱਜ ਪਰਦੇਸ ਜਾਕੇ ਸ਼ੋਸ਼ੇ ਬੜੇ ਛੱਡਦੀ ਆ,
ਐਟ-ਦੈਟ-ਵੈੱਲ-ਸ਼ੈੱਲ ਬੜਾ ਕੁਝ ਬੋਲਦੀ,
ਸਾਡੇ ਰੋਟੀ ਵਾਲਾ ਡੱਬਾ ਸੀ ਜੋ ਦੰਦਾ ਨਾਲ ਖੋਲਦੀ....
 

*Sippu*

*FrOzEn TeARs*

ਜੱਟ ਨਾਲ ਪੜਦੀ ਜੋ ਖਾਂਦੀ ਸੀ ਸਲੇਟੀਆਂ,

ਪੁੱਠਾ ਕਾਇਦਾ ਫੜਕੇ ਤੇ ਬਹਿੰਦੀ ਸੀਗੀ ਟਾਟ ਤੇ,
ਨੱਕ ਉੱਤੇ ਬੈਠੀ ਜਿਹੜੀ ਮੱਖੀ ਨਹੀ ਸੀ ਡਾਉਣ ਜੋਗੀ,
ਪਾਸ ਵੀ ਜੇ ਹੁੰਦੀ ਸੀ ਤਾਂ,ਮਿਤਰਾਂ ਦੀ ਆਸ ਤੇ,
ਝੱਗੇ ਨਾ ਮੂੰਹ ਜਿਹਦਾ,ਪੂੰਝਦੇ ਰਹੇ ਸਾਂ ਕਦੇ,
ਸਿਆਹੀ ਡੋਲੀ ਰੱਖਦੀ ਸੀ, ਕਲਾਸ ਚ' ਫਰਾਕ ਤੇ,
ਅੱਜ ਪਰਦੇਸ ਜਾਕੇ ਸ਼ੋਸ਼ੇ ਬੜੇ ਛੱਡਦੀ ਆ,
ਐਟ-ਦੈਟ-ਵੈੱਲ-ਸ਼ੈੱਲ ਬੜਾ ਕੁਝ ਬੋਲਦੀ,

ਸਾਡੇ ਰੋਟੀ ਵਾਲਾ ਡੱਬਾ ਸੀ ਜੋ ਦੰਦਾ ਨਾਲ ਖੋਲਦੀ....
ehna vada ho geya par punjabi nahi likhni ahi :-?
ਡਾਉਣ :-? eh greji wala down eh keya :haha udona likh :slap
 

*Sippu*

*FrOzEn TeARs*
^^aho pata menu copy paste kita .. is lahi he keha c ke read kar leya karo jado kuj copy karde hunde :fp
yeah i m bohti seyani :p
 
Last edited:
Top