ਨਾ ਮੁੱਕੇ

ਜੀ ਕਰਦਾ ਏ ਸਾਥ ਨਾ ਮੁੱਕੇ
ਯਾਰਾ ਏ ਮੁਲਾਕਾਤ ਨਾ ਮੁੱਕੇ
ਪਿਆਰ ਵਾਲੀ ਤੇਰੀ ਬਾਤ ਨਾ ਮੁੱਕੇ
ਸੁਪਨਿਆ ਦੀ ਸੌਗਾਤ ਨਾ ਮੁੱਕੇ
ਮੁੱਕਦੀ ਜਿੰਦ ਤਾ ਮੁੱਕ ਜਾਵੇ
ਪਰ ਤੇਰਾ ਮੇਰਾ ਪਿਆਰ ਨਾ ਮੁੱਕੇ
 
Top