ਨਾ ਭੁਲਦੀ ਤੇਰੀ ਯਾਦ ਮੈਥੋਂ

ਨਾ ਭੁਲਦੀ ਤੇਰੀ ਯਾਦ ਮੈਥੋਂ,
ਨਾ ਭੁਲਦਾ ਤੇਰਾ ਪਿਆਰ,
ਮੁਸ਼ਕਲ ਬੜਾ ਹੁੰਦਾ ਏ ਕੱਢਣਾ,
ਦਿਲ ਆਪਣੇ 'ਚੋਂ ਸੋਹਣਾ ਯਾਰ,
ਮੌਸਮ ਰੁੱਤਾਂ ਬਦਲ ਗਏ,
ਕਈ ਵਾਰੀ ਲੰਗ ਗਈ ਬਹਾਰ,
ਅੱਜ ਵੀ ਓਥੇ ਖੱੜੀ ਹੈ ਜਿੰਦਗੀ,
ਜਿੱਥੇ ਮਿਲੇ ਸੀ ਪਹਿਲੀ ਵਾਰ।
 
Top