ਨਹੀ ਮੰਨੇ ਤੇਰੇ ਘਰਦੇ ਤੇ ਲੈ ਜਾਉ ਰਫਲਾ ਦੇ ਜ਼ੋਰ ਤੇ

gurpreetpunjabishayar

dil apna punabi
ਲਾਉਣੀ ਆ ਯਾਰੀ ਸਰਦਾਰ ਨਾਲ ਤਾਂ ਲਾਵੀ ਸੋਚ ਕੇ,
ਕਿਉਕਿ ਮੈ ਬੱਨਦਾ ਨੀ ਪੱਗ ਪੋਚ ਪੋਚ ਕੇ,
ਸਿੱਧਾ ਆਉਣਾ ਏ ਤੇ ਰਿਸ਼ਤਾ ਮੰਗਣਾ ਤੇਰਾ ਠੋਕ ਕੇ,
ਨਹੀ ਮੰਨੇ ਤੇਰੇ ਘਰਦੇ ਤੇ ਲੈ ਜਾਉ ਰਫਲਾ ਦੇ ਜ਼ੋਰ ਤੇ,
ਲਾਉਣੀ ਆ ਯਾਰੀ ਸਰਦਾਰ ਨਾਲ ਤਾਂ ਲਾਵੀ ਸੋਚ ਕੇ


ਲੇਖਕ ਗੁਰਪ੍ਰੀਤ
 
Re: ਨਹੀ ਮੰਨੇ ਤੇਰੇ ਘਰਦੇ ਤੇ ਲੈ ਜਾਉ ਰਫਲਾ ਦੇ ਜ਼ੋਰ ਤ&#263

Waah 22ji
 
Top