ਨਸੀਬਾਂ

bhandohal

Well-known member
ਇਹ ਵੀ ਨਸੀਬਾਂ ਦੀਆਂ ਗੱਲਾਂ ਹੁੰਦੀਆਂ ਨੇ,
ਕਦੇ ਬੁੱਲਾਂ ਤੇ ਖੁਸ਼ੀ ਤੇ ਕਦੇ ਅੱਖਾਂ ਰੋਦੀਆ ਨੇ,
ਦੁਆ ਤੇ ਸਾਰੇ ਮੰਗਦੇ ਨੇ ਹੱਥ ਜੋੜਕੇ,
ਪਰ ਕਬੂਲ ਨਸੀਬਾ ਵਾਲਿਆ ਦੀਆ ਹੁੰਦੀਆਂ ਨੇ ,,,!!!:pop

by jeet
 
Top