ਨਸਿਆ ਤੋਂ ਆਪ ਨੂੰ ਬਚਾਓੁ ਦੋਸਤੋ

ਨਸਿਆ ਤੋਂ ਆਪ ਨੂੰ ਬਚਾਓੁ ਦੋਸਤੋ,
ਦੁੱਧ ਘਿਉ ਰੱਜ ਰੱਜ ਖਾਉ ਦੋਸਤੋ,
ਨਸਿਆ ਦੇ ਨਾਲ ਸਦਾ ਪੈਦੇਂ ਨੇ ਪੁੱਅਾੜੇ,
ਵੱਸਦੇ ਘਰ ਫਿਰ ਬਣਦੇ ਨੇ ਅਖਾੜੇ,
ਦਾਅ ਉੱਤੇ ਜਿੰਦਗੀ ਨਾ ਤੁਸੀ ਲਾਉ ਦੋਸਤੋ,
ਨਸਿਆ ਤੋਂ...............................
ਨਸਿਆ ਚ' ਡੁੱਬੇ ਜਿਹੜੇ ਮਾਰੇ ਮਾਰੇ ਫਿਰਦੇ,
ਤੁਸੀ ਵੀ ਕੀ ਏ ਕਰੀ ਕਾਰੇ ਫਿਰਦੇ,
ਇੱਜਤ ਮਾਂ ਪਿਉ ਦੀ ਮਿੱਟੀ ਚ' ਨਾ ਮਿਲਾਉ ਦੋਸਤੋ,
ਗੱਲ ਮੇਰੀ ਖਾਨੇ ਤੁਸੀ ਪਾੳੁ ਦੋਸਤੋ,
ਨਸਿਆ ਤੋਂ.............................


ਤਨਵੀਰ ਗਗਨ ਸਿੰਘ ਵਿਰਦੀ
 

gabb-ee

Elite
Jive kabaddi di commentry ch sher marde hunde aa jwa oda diyan lines likheya mere veereo aa manaki da munda gurpreet agli raid paun layi agge wadd da hoyea :hassa
 

Ginny

VIP
ਇੱਜਤ ਮਾਂ ਪਿਉ ਦੀ ਮਿੱਟੀ ਚ' ਨਾ ਮਿਲਾਉ ਦੋਸਤੋ,
ਗੱਲ ਮੇਰੀ ਖਾਨੇ ਤੁਸੀ ਪਾੳੁ ਦੋਸਤੋ,
Tfs
 
Top