ਨਸ਼ੇ ਵਿੱਚ

rkorpal

Elite
ਅਸੀ ਹਰ-ਰੋਜ ਨਸ਼ੇ ਵਿੱਚ ਹੁੰਦੇ ਆਂ,
ਤੇ ਸ਼ਾਮ ਗੁਜਰ ਜਾਂਦੀ ਏ,
ਇੱਕ ਦਿਨ ਸ਼ਾਮ ਨਸ਼ੇ ਵਿੱਚ ਹੋਵੇਗੀ,
ਤੇ ਅਸੀਂ ਗੁਜਰ ਜਾਵਾਂਗੇ.......
.korpal
 
Top