ਨਵੀਂ ਚਾਲ

Tejjot

Elite
ਗੁੱਤ ਦਾ ਬਣਾ ਕੇ ਨਾਗ ਪਤਲੋ, ਦਿਲ ਮੁੰਡਿਆਂ ਦੇ ਫਿਰੇ ਡੱਸਦੀ
ਲੁਕਵੇਂ ਇਸ਼ਾਰਿਆਂ ਦੀ ਮਾਹਿਰ ਨਿੱਤ ਵੇਖ ਕੇ ਮਲੋ ਮਲੀ ਹੱਸਦੀ
ਭਾਲ ਚ ਰਹਿੰਦੀ ਓ ਨਵੇਂ ਸ਼ਿਕਾਰ ਦੀ,ਝੱਟ ਹੀ ਕਰ ਜੇ ਹਲਾਲ
ਪੇਸ਼ ਆਉਂਦਾ ਨਾ ਕੋਈ ਤੇਜ ਸਿਹਾਂ ਚੱਲਦੀ ਏ ਕੋਈ ਨਵੀਂ ਚਾਲ @ਤੇਜੀ
 
Top