ਨਵਾਂ ਜ਼ਮਾਨਾ

ਨਵਾਂ ਜ਼ਮਾਨਾ ਆ ਗਿਆ ਨਵੇਂ ਰਿਵਾਜ ਵੀ ਆ ਗਏ ਨੇ,
ਕੱਲੇ ਕੱਲੇ ਦਿਨ ਨੂੰ ਨਵੀਂਆਂ ਵੰਡੀਆਂ ਪਾ ਗਏ ਨੇ,
ਆ ਲਵੋ ਯਾਰੋ ਅਸੀਂ ਵੀ ਤੁਹਾਡੀ ਖੰਘ ਵਿੱਚ ਖੰਘਦੇ ਹਾਂ,
ਉਹਦਾਂ 365 ਦਿਨ ਸੁੱਖ ਯਾਰਾਂ ਦੀ ਮੰਗਦੇ ਹਾਂ.......!!!!!!
 
Top