ਨਮਸਤੇ

Arun Bhardwaj

-->> Rule-Breaker <<--
ਮੁੰਡੇ ਤੇਨੂੰ ਕਹਿੰਦੇ ਨੇ ਸ਼ਰਿਆਮ ਨਮਸਤੇ,
ਮੈਂ ਸੋਚਾਂ ਕਿ ਖ਼ਬਰੇ ਤੇਰਾ ਨਾਮ ਨਮਸਤੇ,
ਨਾ ਮੈਂ ਸੈਫ ਅਲੀ ਨਾ ਪ੍ਰੀਟੀ ਜੈਟਾ ਤੂੰ,
ਗੱਲ ਬਣ ਜਾਉ **ਦੇਬੀ** ਨੂੰ ਕਹਿ ਸਲਾਮ ਨਮਸਤੇ,
ਮੇਰੇ ਕੋਲ ਮੁਬਾਇਲ ਐਸ. ਐਮ. ਐਸ. ਰਾਹੀਂ,
ਭੇਜ ਦਿਆ ਕਰ ਹੋਉ ਨਾ ਬਦਨਾਮ ਨਮਸਤੇ..



dєвι мαкнѕσσѕρυяι



 
Top