ਨਫਰਤ ਬਥੇਰੀ

Student of kalgidhar

Prime VIP
Staff member
ਚੁਪ ਬੈਠੇ ਹਾਂ ਮਜ਼ਬੂਰੀ ਜਾਂ ਸਮਝ ਸਾਡੀ ਦਲੇਰੀ ,
ਪਿਆਰ ਤਾਂ ਨਹੀਂ ਘਟਿਆ,
ਬਸ ਵੱਧ ਗਈ ਨਫਰਤ ਬਥੇਰੀ ,
ਦਿਲ ਤਾਂ ਤੇਰੇ ਨਾਲ ਗੁਸੇ,
ਪਰ ਉਡੀਕ ਅੱਖਾਂ ਨੂੰ ਅਜੇ ਵੀ ਤੇਰੀ
 
Top