ਨਫਰਤ

bhandohal

Well-known member
ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ__ਪਰ ਪਿਆਰ ਵੀ ਨਹੀਂ ਹੈ,,
ਸਭ ਕੁਝ ਹੈ ਮੇਰੇ ਕੌਲ ਬਸ__ਓਹੀ ਯਾਰ ਨਹੀਂ ਹੈ,,,
ਉਹਦੇ ਆਉਣ ਦੀ ਉਮੀਦ ਤਾਂ ਨਹੀਂ__
ਪਰ ਕਿਵੇ ਕਹਿ ਦਿਆਂ ਕੇ ਓਹਦਾ ਇੰਤਜ਼ਾਰ ਨਹੀਂ ਹੈ,,

bye arry brar:bony
 
Top