ਨਦੀਆਂ ਦੇ ਪੁੱਲਾਂ ਜਿਹੀ

#m@nn#

The He4rt H4ck3r
ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫ਼ਿਲੇ ……

ਥਲਿਓਂ ਦੀ ਲੰਘ ਗਏ ਨਦੀਆਂ ਦੇ ਨੀਰ …….

ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਹੋਏ ………

ਨਦੀਆਂ ਦੇ ਪੁੱਲਾਂ ਜਿਹੀ ਸਾਡੀ ਤਕਦੀਰ ………..!!!


Uppron Di Langh Gye Mohabbatan De Kaafile……
Thliyon Di Langh Gye Nadiyan De Neer…….
Na Haniyan De Hoye Na Paaniyan De Hoye………
Nadiyan De Pullan Jhi Sadi Taqdeer………..!!!


Writer :dk
 
Top