ਨਜਰਾਂ

ਮੈਨੂੰ 100 ਸਾਲ ਜੀਣ ਦਾ ਸ਼ੋਕ ਨਹੀ ਹੋ ਸਕਦਾ ਕੱਲ ਨੂੰ ਹੀ ਅਸੀ ਮਰਜਾਂਗੇ,,
ਅੱਜ ਨਿਗਹ ਤੇਰੀ ਨਫਰਤ ਨਾਂਲ ਭਰੀ ਹੋਈ ਪਰ ਦਿਲ ਵਿੱਚ ਥਾਂ ਪੱਕੀ ਕਰਜਾਂਗੇ,,
ਰੱਜ ਰੱਜ ਕੇ ਭਾਵੇ ਮਿਲੇ ਠੋਕਰਾ ਤੇਰੇ ਤੋ ਇਸ ਜਮਾਨੇ ਤੋ,,
ਪਰ ਰਾਗਾ ਓਸ ਮਾਲਕ ਦੀ ਨਜਰਾਂ ਵਿੱਚ ਤਾਂ ਤਰਜਾਂਗੇ,,,,,
 
Top