ਨਜਰ ਲੱਗੀ ਪੰਜਾਬ ਨੂੰ

Saini Sa'aB

K00l$@!n!
ਭਾਈ ਦੇ ਨਾਲ ਭਾਈ ਲੜ ਪਏ, ਖੂਨ ਖਰਾਬਾ ਹੋਇਆ,

ਬੱਸਾ ਸਾੜੀਆ, ਬੰਦੇ ਮਾਰੇ, ਖੁੱਦ ਰੱਬ ਵੀ ਅੱਜ ਹੈ ਰੋਇਆ,

ਤੋੜ ਕੇ ਨਾਂਤੇ ਸਾਰੇ ਬੰਦੇ, ਚੁੱਕ ਲਈਆ ਤਲਵਾਰਾ,

ਧਰਤੀ ਹੋ ਗਈ ਲਾਲ, ਏ ਕੈਸਾ ਕਹਿਰ ਅੱਜ ਹੈ ਹੋਇਆ,

ਕਦੇ ਹਿੰਦੂ, ਸਿੱਖ, ਮੁਸਲਮ, ਇਸਾਈ ਲੜਦੇ ਹੁੰਦੇ ਸੀ,

ਅੱਜ ਸਿੱਖ ਹੀ ਸਿੱਖ ਦਾ ਕਿਓ ਖੱਦ ਦੁਸਮਨ ਹੋ ਗਿਆ,

ਖੁਦ ਦੇ ਹੀ ਭਾਈਆ ਨੂੰ ਕਿਓ ਜਲੀਲ ਕੀਤਾ ਜਾ ਰਿਹੈ,

ਦੁਸਮਨ ਪੰਜਾਬ ਦੇ ਇਸਾਰਿਆ ਤੇ ਇਹ ਸਭ ਹੈ ਹੋਇਆ,

ਸੈਬਰ ਸਿਆ ਪੰਜਾਬ ਨੂੰ ਕਿਸੇ ਨਜਰ ਲਗਾਤਹ ਹੈ,

ਵੇਖ ਕਹਿਰ ਨਜਾਰਾ ਅੱਜ ਪੰਜਾਬ ਹੈ ਸਾਰਾ ਰੋਇਆ ।

ਸੈਬਰ ਸਿੰਘ ਗਾਹਲੇ
 
Top