ਨਖਰੇ ਤੇਰੇ ਦਾ ਭਾਰ ਝੱਲਿਆ ਨਾ ਜਾਵੇ ਰਾਹ ਤੇਰਾ ਪਹਿਲਾ ਵਾਂਗ ਮੱਲਿਆ ਨਾ ਜਾਵੇ ਹੋ ਗਈ ਦੂਰੀ ਹੁਣ ਤੇਰੇ ਮੇਰੇ ਵਿੱਚ ਨੀ ਤੇਰੇ ਲਈ ਦਿਲ ਨੂੰ ਰਹੀ ਹੁਣ ਖਿੱਚ ਨੀ ਹੇਜ ਚਾਰ ਦਿਨ ਦਾ ਉਤਰ ਛੇਤੀ ਗਿਆ ਏ ਇਤਬਾਰ ਨਾ "ਤੇਜੀ" ਹੁਣ ਕਿਸੇ ਤੇ ਨੀ ਰਿਹਾ ਏ