ਛੱਡ ਫਿਕਰਾਂ ਦੁੱਨੀਆ ਦੀ ਕਿੱਤੇ ਦੂਰ ਉੱੜਾਕੇ ਲੈ ਜ&#26

ਛੱਡ ਫਿਕਰਾਂ ਦੁੱਨੀਆ ਦੀ ਕਿੱਤੇ ਦੂਰ ਉੱੜਾਕੇ ਲੈ ਜਾਣੀ,
ਮੱਨਣੀ ਨਈਉ ਬਾਪੂ ਦੀ ਜੱਟ ਨੇ ਆਪਣੀ ਚੱਲਾਉਣੀ ਆ,
ਵਿਆਹਾਉਣੀ ਨਈਉ ਜੱਟੀ,ਜੱਟ ਨੇ ਕੱਡਕੇ ਲਿਆਉੱਣੀ ਆ ........


ਪਹਿਲਾਂ ਹਾਕੀਆਂ ਸੋਟਿਆਂ ਨਾਲ ਕੁੱਟਨੇ ਉੱਹਦੇ ਵੀਰ ਨੀ,
ਫੇਰ ਲੈੱਕੇ ਲਸੰਸ 12 ਬੋਰ ਦੀ ਚਲਾਉੱਣੀ ਆ,
ਵਿਆਹਾਉੱਣੀ ਨਈਉ ਜੱਟੀ,ਜੱਟ ਨੇ ਕੱਡਕੇ ਲਿਆਉੱਣੀ ਆ ........


ਜਿਹੜਾ ਖੰਗਿਆ ਸਾੱਡੇ ਪਿਆਰ ਵਿੱਚ ਜੱਟ ਨੇ ਸੁਲੀ ਟੰਗ ਦੇਨਾ,
ਕਰ ਰਫਲਾਂ ਦੀ ਛਾਂ ਜੱਟੀ ਚੱਕ ਕੇ ਲਿਆਉੱਣੀ ਆ,
ਵਿਆਹਾਉੱਣੀ ਨਈਉ ਜੱਟੀ,ਜੱਟ ਨੇ ਕੱਡਕੇ ਲਿਆਉੱਣੀ ਆ ........


ਅਜ ਪੀੱਕੇ "ਲਾਲ ਪੱਰੀ" ਪਿੰਡ ਚ ਗੰਡਾਸੀ ਖੱੜਕਾਉਣੀ ਆ,
ਵਿਆਹਾਉੱਣੀ ਨਈਉ ਜੱਟੀ,ਜੱਟ ਨੇ ਕੱਡਕੇ ਲਿਆਉੱਣੀ
 
Top