ਦੋਸਤਾਂ ਦੀ ਦੋਸਤੀ ਹੈ ਇੱਕ ਫਰੇਬ,ਹੈ ਹਕੀਕਤ ਦੁਸ਼ਮਣ&#26

ਦੋਸਤਾਂ ਦੀ ਦੋਸਤੀ ਹੈ ਇੱਕ ਫਰੇਬ,
ਹੈ ਹਕੀਕਤ ਦੁਸ਼ਮਣਾਂ ਦੀ ਦੁਸ਼ਮਣੀ,
ਖੂਬ ਕੀਤੀ ਦੋਸਤਾਂ ਨੇ ਦੋਸਤੀ,
ਖੋਹ ਲਈ ਹੈ ਜ਼ਿੰਦਗੀ ਦੀ ਹਰ ਖੁਸ਼ੀ,
ਬੇ-ਵਫ਼ਾ ਦੀ ਬੇ-ਰੁਖੀ ਦਾ ਕੀ ਗਿਲਾ,
ਜਦ ਵਫ਼ਾ ਅਪਣੀ ਹੀ ਕਾਇਮ ਨਾਂ ਰਹੀ,
ਦੋਸਤਾ ਤੂੰ ਦੀਦਾਰ ਦੇ ਜਾ ਇੱਕ ਦਫਾ,
ਰੋਲ ਨਹੀਂਉ ਗੰਮ ਚ ਸਾਡੀ ਜ਼ਿੰਦਗੀ,
ਕੱਲ ਬਹਾਰਾਂ ਜਿਸ ਜਗਾ ਸਨ ਗਾਉਂਦੀਆਂ,
ਉਸ ਜਗਾ ਨਚਦੀ ਹੈ ਅੱਜ ਵੀਰਾਨਗੀ,
ਆਦਮੀ ਨੂੰ ਮੌਤ ਮਾਰੇ ਕੀ ਮਜਾਲ,
ਆਦਮੀ ਨੂੰ ਮਾਰਦੀ ਹੈ ਜ਼ਿੰਦਗੀ,
ਦੋਸਤਾਂ ਦੀ ਦੋਸਤੀ ਹੈ ਇੱਕ ਫਰੇਬ,
ਹੈ ਹਕੀਕਤ ਦੁਸ਼ਮਣਾਂ ਦੀ ਦੁਸ਼ਮਣੀ,
ਦਿੱਲ ਕਿਸੇ ਦਾ ਤੋੜ ਕੇ ਤੂੰ ਨਾਂ ਜਾ,
ਦੋਸਤਾ ਚੰਗੀ ਨਹੀਂ ਇਹ ਦਿਲ-ਲਗੀ,
 

$hokeen J@tt

Prime VIP
Re: ਦੋਸਤਾਂ ਦੀ ਦੋਸਤੀ ਹੈ ਇੱਕ ਫਰੇਬ,ਹੈ ਹਕੀਕਤ ਦੁਸ਼ਮਣ

wah 22g.........bahut vadiya te sachi gal............
 

kit walker

VIP
Staff member
Re: ਦੋਸਤਾਂ ਦੀ ਦੋਸਤੀ ਹੈ ਇੱਕ ਫਰੇਬ,ਹੈ ਹਕੀਕਤ ਦੁਸ਼ਮਣ

ਬੇ-ਵਫ਼ਾ ਦੀ ਬੇ-ਰੁਖੀ ਦਾ ਕੀ ਗਿਲਾ,
ਜਦ ਵਫ਼ਾ ਅਪਣੀ ਹੀ ਕਾਇਮ ਨਾਂ ਰਹੀ,
ਦੋਸਤਾ ਤੂੰ ਦੀਦਾਰ ਦੇ ਜਾ ਇੱਕ ਦਫਾ,
ਰੋਲ ਨਹੀਂਉ ਗੰਮ ਚ ਸਾਡੀ ਜ਼ਿੰਦਗੀ,
ਕੱਲ ਬਹਾਰਾਂ ਜਿਸ ਜਗਾ ਸਨ ਗਾਉਂਦੀਆਂ,
ਉਸ ਜਗਾ ਨਚਦੀ ਹੈ ਅੱਜ ਵੀਰਾਨਗੀ,
ਆਦਮੀ ਨੂੰ ਮੌਤ ਮਾਰੇ ਕੀ ਮਜਾਲ,
ਆਦਮੀ ਨੂੰ ਮਾਰਦੀ ਹੈ ਜ਼ਿੰਦਗੀ,
very nice

 
Top