ਕੋਲੋ ਕੋਲੀ ਰਹਿ ਕੇ ਮਿਲ ਸਕਦੇ ਨਹੀਂ,ਕਿੰਨੀ ਮਜਬੂਰ&#26

ਕੋਲੋ ਕੋਲੀ ਰਹਿ ਕੇ ਮਿਲ ਸਕਦੇ ਨਹੀਂ,
ਕਿੰਨੀ ਮਜਬੂਰੀ ਹੈ ਫੁੱਲ ਦੀ ਤੇ ਖਾਰ ਦੀ,


 
ਜਦ ਕਿਸੇ ਨੇ ਗੱਲ ਛੇੜੀ ਪਿਆਰ ਦੀ,
ਯਾਦ ਆਈ ਮੈਨੂੰ ਅਪਣੇ ਯਾਰ ਦੀ,
ਕਿਸੇ ਨੇ ਕੀਤੀ ਗੱਲ ਹੈ ਤਕਰਾਰ ਦੀ ?
ਜਦ ਕੇ ਰੁੱਤ ਆਈ ਹੈ ਮੁੜ ਕੇ ਪਿਆਰ ਦੀ,
ਡੁੱਬ ਗਈ ਸੋਹਣੀ ਝਨਾਂ ਵਿੱਚ ਹੱਸ ਕੇ,
ਜੇ ਨਾਂ ਡੁਬਦੀ ਫਿਰ ਉਹ ਬਾਜ਼ੀ ਹਾਰਦੀ,
ਕੌਣ ਜਾਣੇ ਖੁੰਝ ਜਾਣੀ ਹੈ ਕਦੋਂ ?
ਜ਼ਿੰਦਗੀ ਜਾਂਦੀ ਹੈ ਛਾਲ੍ਹਾਂ ਮਾਰਦੀ,
ਕੋਲੋ ਕੋਲੀ ਰਹਿ ਕੇ ਮਿਲ ਸਕਦੇ ਨਹੀਂ,
ਕਿੰਨੀ ਮਜਬੂਰੀ ਹੈ ਫੁੱਲ ਦੀ ਤੇ ਖਾਰ ਦੀ,
ਹੰਝੂਆਂ ਦੇ ਹਾਰ ਗਲ ਵਿੱਚ ਪਾ ਲਏ,
ਹੁਣ ਜ਼ਰੁਰਤ ਹੀ ਨਹੀਂ ਸ਼ਿੰਗਾਰ ਦੀ,
ਤੇਰੇ ਗਮ ਵਿਚ ਹੁਣ ਤਾਂ ਮਰ ਗਏ ਅਸੀਂ,
ਵਰਨਾ ਸਾੰਨੂ ਜ਼ਿੰਦਗੀ ਕੀ ਮਾਰਦੀ,
 
Re: ਕੋਲੋ ਕੋਲੀ ਰਹਿ ਕੇ ਮਿਲ ਸਕਦੇ ਨਹੀਂ,ਕਿੰਨੀ ਮਜਬੂਰ

ਜਦ ਕਿਸੇ ਨੇ ਗੱਲ ਛੇੜੀ ਪਿਆਰ ਦੀ,
ਯਾਦ ਆਈ ਮੈਨੂੰ ਅਪਣੇ ਯਾਰ ਦੀ,


 

V € € R

~Badmassha Vich Shareef~
Re: ਕੋਲੋ ਕੋਲੀ ਰਹਿ ਕੇ ਮਿਲ ਸਕਦੇ ਨਹੀਂ,ਕਿੰਨੀ ਮਜਬੂਰ

nice.......
ki hogaya virk 22........
 

kit walker

VIP
Staff member
Re: ਕੋਲੋ ਕੋਲੀ ਰਹਿ ਕੇ ਮਿਲ ਸਕਦੇ ਨਹੀਂ,ਕਿੰਨੀ ਮਜਬੂਰ

ਤੇਰੇ ਗਮ ਵਿਚ ਹੁਣ ਤਾਂ ਮਰ ਗਏ ਅਸੀਂ,
ਵਰਨਾ ਸਾੰਨੂ ਜ਼ਿੰਦਗੀ ਕੀ ਮਾਰਦੀ,

Nice Post.
 

b punjabi

Member
Re: ਕੋਲੋ ਕੋਲੀ ਰਹਿ ਕੇ ਮਿਲ ਸਕਦੇ ਨਹੀਂ,ਕਿੰਨੀ ਮਜਬੂਰ

ਤੇਰੇ ਗਮ ਵਿਚ ਹੁਣ ਤਾਂ ਮਰ ਗਏ ਅਸੀਂ,
ਵਰਨਾ ਸਾੰਨੂ ਜ਼ਿੰਦਗੀ ਕੀ ਮਾਰਦੀ
 
Top