UNP

ਦਿਲ ਵਿੱਚ ਦਰਦ ਮੁੱਹਬਤ ਦਾ ਜੋ ਡੂੰਘਾ ਹੁੰਦਾ ਜ਼ਾਦ

Go Back   UNP > Poetry > Punjabi Poetry

UNP Register

 

 
Old 01-Nov-2013
[Preet]
 
Arrow ਦਿਲ ਵਿੱਚ ਦਰਦ ਮੁੱਹਬਤ ਦਾ ਜੋ ਡੂੰਘਾ ਹੁੰਦਾ ਜ਼ਾਦ

ਦਿਲ ਵਿੱਚ ਦਰਦ ਮੁੱਹਬਤ ਦਾ
ਜੋ ਡੂੰਘਾ ਹੁੰਦਾ ਜ਼ਾਦਾ ਹੈ,
ਪਿਆਰ ਦਾ ਪਾਗਲਪਨ ਸੀ ਇੱਕ
ਜੋ ਗੂੰਗਾ ਹੁੰਦਾ ਜ਼ਾਦਾ ਹੈ।
ਅੱਖਾਂ ਦੇ ਵਿੱਚ ਰਹਿ ਗਈ ਨਮੀ,
ਦਿਲ ਵਿੱਚ ਟੀਸ ਮੁੱਹਬਤ ਦੀ,
ਬੀਤੀਆ ਯਾਦਾਂ ਦਾ ਇਹ ਸੁੰਮਦਰ
ਜੋ ਡੂੰਘਾ ਹੁੰਦਾ ਜ਼ਾਦਾ ਹੈ,
ਲਾਇਆ ਲਾਰਾ ਸੱਜਣਾ ਦਾ ਇੱਕ
ਜੋ ਗੂੰਗਾ ਹੁੰਦਾ ਜ਼ਾਂਦਾ ਹੈ।
ਬਾਹਾਂ ਵਾਲੇ ਹਾਰ ਸੀ ਹੁੰਦੇ,
ਦੋ ਦਿਲ ਜੋ ਇੱਕ ਸਾਰ ਸੀ ਹੁੰਦੇ,
ਮਨ ਵਿੱਚ ਯਾਦਾਂ ਦਾ ਇਹ ਬਾਜ਼ਾਰ
ਜੋ ਡੂੰਘਾ ਹੁੰਦਾ ਜ਼ਾਂਦਾ ਹੈ,
ਕੀਤਾ ਵਾਅਦਾ ਸੱਜਣਾ ਦਾ ਇੱਕ
ਜੋ ਗੂੰਗਾ ਹੁੰਦਾ ਜ਼ਾਂਦਾ ਹੈ।
ਪਿਆਰ ਕਹਿਣ ਨਾਲ ਪਿਆਰ ਨਈ ਹੁੰਦਾ,
ਕਰ ਕੇ ਪਿਆਰ ਇਨਕਾਰ ਨਈ ਹੁੰਦਾ,
ਸੱਜਣਾ ਦਿੱਤਾ ਫੱਟ ਅਜਿਹਿਆ ਦਿਲ ਨੂੰ
ਜੋ ਡੂੰਘਾ ਹੁੰਦਾ ਜ਼ਾਂਦਾ ਹੈ,
ਮੁੜ ਅਉਣ ਦਾ ਲਾਰਾ ਸੱਜਣਾ ਦਾ ਇੱਕ
ਜੋ ਗੂੰਗਾ ਹੁੰਦਾ ਜ਼ਾਂਦਾ ਹੈ..

 
Old 04-Nov-2013
-=.DilJani.=-
 
Re: ਦਿਲ ਵਿੱਚ ਦਰਦ ਮੁੱਹਬਤ ਦਾ ਜੋ ਡੂੰਘਾ ਹੁੰਦਾ ਜ਼ਾਦ

Bhaout Khoob !a

Post New Thread  Reply

« ਕਿਸਮਤ ਰਹਿ ਗਈ ਸੁੱਤੀ | ਉਹਨੂੰ ਵੇਖ ਕੇ ਸਿਰ ਮੇਰਾ ਝੁੱਕ ਜਾਂਦਾ..., ਊਹ ਜੰਨਤ ਵਰ »
X
Quick Register
User Name:
Email:
Human Verification


UNP