ਕੁਝ ਪਟਤੇ ਸਾਹੂਕਾਰਾ ਨੇ, ਕੁਝ ਚੰਡੀਗਢ਼ ਦੀਆਂ ਨਾਰ&#26

Mandeep_Kalsi

Mandeep Kalsi
ਕੁਝ ਪਟਤੇ ਸਾਹੂਕਾਰਾ ਨੇ,
ਕੁਝ ਚੰਡੀਗਢ਼ ਦੀਆਂ ਨਾਰਾਂ ਨੇ__
ਨਸ਼ਿਆਂ ਨਾਲ ਇਹ ਹੋਕੇ ਟੈਟ,
ਕਹਿੰਦੇ ਯਾਰਾ ਨਾਲ ਬਹਾਰਾਂ ਨੇ !!

ਹੱਥਾਂ ਦੇ ਵਿਚ ਬੁਲਟ ਦਾ ਹੈਂਡਲ,
ਜੇਬੀਂ ਰਖਦੇ ਪੁੜੀਆਂ ਨੇ__
ਕੁਝ ਵਲੈਤ ਨੇ ਕਮਲੇ ਕਰਤੇ,
ਕੁਝ ਸਾਧ ਬਣਾ ਤੇ ਕੁੜੀਆਂ ਨੇ !!
 
Top