ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ &#26

ਕੁਝ ਇਸ ਤਰਾਂ ਮੈਂ ਅਪਣੀ ਜ਼ਿੰਦਗੀ ਤਮਾਮ ਕਰ ਦੇਵਾਂ,
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ,
ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ,
ਉਮਰ ਭਰ ਲਈ ਇਹਨਾਂ ਅੱਖਾਂ ਨੂੰ ਤੇਰਾ ਗੁਲਾਮ ਕਰ ਦੇਵਾਂ,
ਤੇਰੀ ਬੁੱਕਲ ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ,
ਤੇ ਜਿੰਨੇ ਵੀ ਹੋਣ ਮੇਰੇ ਸਾਹ ਉਹ ਤੇਰੇ ਨਾਮ ਕਰ ਦੇਵਾਂ,


by:---- jass_cancerian
 

Saini Sa'aB

K00l$@!n!
Re: ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ

nice again jass :clap
 

gogiaman

Member
Re: ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ

nice thought....................
 

mjgurl

Member
Re: ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ

greatt!!
 
Top