UNP

ਧੰਨਵਾਦ ਗੈਰੀ ਕਰਦਾ ਏ

Go Back   UNP > Poetry > Punjabi Poetry

UNP Register

 

 
Old 22-May-2011
Gurwinder singh.Gerry
 
ਧੰਨਵਾਦ ਗੈਰੀ ਕਰਦਾ ਏ

ਧੰਨਵਾਦ ਗੈਰੀ ਕਰਦਾ ਏ,,
ਜੋ ਇਸ ਪੱਥਰ ਨੂੰ ਅਪਣਾਇਆ ਏ,,
ਕੀਦੇ ਨਾਲ ਹੱਸਕੇ ਬੋਲਾਂ ਮੈਂ ,,
ਮੈਂ ਏਹੀ ਸੋਚਦਾ ਰਹਿੰਦਾ ਸੀ,,
ਦਿਲ ਦੀ ਗਲ ਕੀਦੇ ਨਾਲ ਖੋਲਾਂ ਮੈਂ,,
ਹਰ ਵੇਲੇ ਕਲਾ ਰਹਿੰਦਾ ਸੀ,,
ਮੁਲ ਦੇ ਨੀ ਸਕਦਾ ਰਾਜ ਦਾ,,
ਜੀਨੇ ਮੇਰੇ ਦਿਲ ਤੇ ਡੇਰਾ ਲਾਇਆ ਏ,,
ਧੰਨਵਾਦ ਗੈਰੀ ਕਰਦਾ ਏ,,
ਜੋ ਇਸ ਪੱਥਰ ਨੂੰ ਅਪਣਾਇਆ ਏ,,
facebook ਦੇ ਯਾਰ ਗੈਰੀ ਨੂੰ,,
ਜਾਨ ਤੋਂ ਵੱਦ ਿਪਆਰੇ ਨੇ,,
ਕੀਦਾ ਕੀਦਾ ਨਾਮ ਲਵਾਂ,,
ਸਾਰੇ ਈ ਜੱਗ ਤੋਂ ਿਨਆਰੇ ਨੇ,,
ਓਕਾਦ ਮੇਰੀ ਤਾਂ ਕੋਢੀ ਵੀ ਨਈ,,
ਤੁਸਾਂ ਿਦਲ ਦੇ ਿਵੱਚ ਵਸਾਇਆ ਏ,,
ਧੰਨਵਾਦ ਗੈਰੀ ਕਰਦਾ ਏ,,
ਜੋ ਇਸ ਪੱਥਰ ਨੂੰ ਅਪਣਾਇਆ ਏ,,
ਇਕ ਅਰਜ਼ ਹੁਣ ਗੈਰੀ ਦੀ,,
ਮੈਂਨੂੰ ਛੱਡਕੇ ਜਾਇਓ ਨਾ,,
ਜੇ ਦਿਲ ਦੇ ਿਵੱਚ ਵਸਾਇਆ ਏ,,
ਿਫਰ ਿਦਲ ਚੋਂ ਕੱਢਕੇ ਜਾਇਓ ਨਾ,,
ਗੈਰੀ ਸਦਾ ਸੱਚ ਹੀ ਕਹਿੰਦਾ ਏ,,
ਿਪਆਰ ਪ੍ਰੀਤ ਨਾਲ ਮੈਂ ਪਾਇਆ ਏ,,
ਧੰਨਵਾਦ ਗੈਰੀ ਕਰਦਾ ਏ,,
ਜੋ ਇਸ ਪੱਥਰ ਨੂੰ ਅਪਣਾਇਆ ਏ,,

 
Old 22-May-2011
#m@nn#
 
Re: ਧੰਨਵਾਦ ਗੈਰੀ ਕਰਦਾ ਏ

kaim bai ji

 
Old 23-May-2011
jaswindersinghbaidwan
 
Re: ਧੰਨਵਾਦ ਗੈਰੀ ਕਰਦਾ ਏ

nice one.. keep it up

 
Old 27-May-2011
Gurwinder singh.Gerry
 
Thumbs up Re: ਧੰਨਵਾਦ ਗੈਰੀ ਕਰਦਾ ਏ

ਧੰਨਵਾਦ 22 ਜੀ

Post New Thread  Reply

« ਜੋ ਸੱਚੀ ਗਲ ਸੁਣਾਵਦੇ | ਟੁੱਟ ਗਏ ਤਾਂ ਗੱਲ ਹੋਰ ਹੈ.. »
X
Quick Register
User Name:
Email:
Human Verification


UNP