ਧੜਕਣ

Gill Saab

Yaar Malang
ਪਿਆਰ ਲੁਕਦਾ ਨਹੀਂ ਲੁਕਾਉਣ ਦੇ ਨਾਲ
ਦਿਲ ਰੁਕਦਾ ਨਹੀਂ ਤੇਰੇ ਸਮਝਾਉਣ ਦੇ ਨਾਲ
ਤੈਨੂੰ ਯਾਦ ਕਰਦੇ ਹਾਂ ਜਿਉਣ ਦੇ ਬਹਾਨੇ
ਧੜਕਣ ਰੁਕ ਜਾਦੀਂ ਹੈ ਤੈਨੂੰ ਭੁਲਾਉਣ ਦੇ ਨਾਲ

by Unknown
 
Top