ਧੋਖਾ ਦੇ ਕੇ ਜਿੱਤਿਆਂ ਦਾ ਕੀ ਫ਼ਾਇਦਾ

Singh-a-lion

Prime VIP
ਧੋਖਾ ਦੇ ਕੇ ਜਿੱਤਿਆਂ ਦਾ ਕੀ ਫ਼ਾਇਦਾ,ਮੈਂ ਖੁਦ ਤੇਰੇ ਲਈ ਹਰ ਜਾਂਦਾ
ਜੇ ਮੇਰੀ ਜਾਨ ਹੀ ਮਕਸਦ ਸੀ ਤੇਰਾ YaaR ਸਭ ਕੁਝ ਤੇਰੇ ਕਦਮਾਂ ਵਿੱਚ ਧਰ ਜਾਂਦਾ

unknown
 
Top