ਧੋਖਾ

bhandohal

Well-known member
ਧੋਖਾ ਦੇ ਕੇ ਪੈਸਾ ਕਮਾਈ ਦਾ ਨੀ
ਦਿਲ ਕਿਸੇ ਦਾ ਕਦੇ ਦੁਖਾਈ ਦਾ ਨੀ....
ਪਿਆਰ ਇੱਕ ਨਾਲ ਕਰੀਏ,
ਐਂਵੇ ਥਾਂ-ਥਾਂ ਦਿਲ ਵਟਾਈ ਦਾ ਨੀ...
. ਔਖੇ ਵੇਲੇ ਯਾਰ ਪਰਖੀਏ, ...
ਗੱਲ-ਗੱਲ ਤੇ ਯਾਰ ਅਜਮਾਈ ਦਾ ਨੀ..

bye arry
 
Top