UNP

ਧੂੰਆਂ ਪਵੇ ਨ ਲੋਕਾਂ ਅੱਖੀਂ

Go Back   UNP > Poetry > Punjabi Poetry

UNP Register

 

 
Old 05-Jul-2012
-=.DilJani.=-
 
Heart ਧੂੰਆਂ ਪਵੇ ਨ ਲੋਕਾਂ ਅੱਖੀਂ

ਕੰਡਿਆਂ ਵਿਚ ਨਹੀਂ ਉਲਝੀਦਾ, ਨਾ ਫੁੱਲਾਂ ਤੇ ਹੱਕ ਧਰੀ ਦਾ,
ਬੱਸ ਹਵਾ ਹੀ ਹੋ ਜਾਈਦਾ, ਇਸ ਦੁਣੀਆਂ ਚੋਂ ਗੁਜ਼ਰਨ ਲੱਗਿਆਂ
ਅੱਗ ਨੂੰ ਆਪਣੀ ਹਿੱਕ ਵਿਚ ਰੱਖੀਂ, ਧੂੰਆਂ ਪਵੇ ਨ ਲੋਕਾਂ ਅੱਖੀਂ
ਮੇਰੀ ਗੱਲ ਨੂੰ ਚੇਤੇ ਰੱਖੀਂ, ਕੋਈ ਨਜ਼ਮ ਕਸ਼ੀਦਣ ਲੱਗਿਆਂ
ਕਿੰਨੀ ਨੇ ਔਕਾਤ ਦੇ ਮਾਲਕ, ਕਿਸ ਸ਼ਿੱਦਤ ਜਜ਼ਬਾਤ ਦੇ ਮਾਲਕ
ਪਾਰਖੂਆਂ ਵੀ ਪਰਖੇ ਜਾਣਾ, ਤੇਰੀ ਗਜ਼ਲ ਨੂੰ ਪਰਖਣ ਲੱਗਿਆਂ


__________
Surjit Patar

 
Old 05-Jul-2012
Gill 22
 
Re: ਧੂੰਆਂ ਪਵੇ ਨ ਲੋਕਾਂ ਅੱਖੀਂ

kaimmmmzzzz

 
Old 05-Jul-2012
Und3rgr0und J4tt1
 
Re: ਧੂੰਆਂ ਪਵੇ ਨ ਲੋਕਾਂ ਅੱਖੀਂ


 
Old 05-Jul-2012
JUGGY D
 
Re: ਧੂੰਆਂ ਪਵੇ ਨ ਲੋਕਾਂ ਅੱਖੀਂ

ਕਿੰਨੀ ਨੇ ਔਕਾਤ ਦੇ ਮਾਲਕ, ਕਿਸ ਸ਼ਿੱਦਤ ਜਜ਼ਬਾਤ ਦੇ ਮਾਲਕ

 
Old 06-Jul-2012
HarmanKaurGill
 
Re: ਧੂੰਆਂ ਪਵੇ ਨ ਲੋਕਾਂ ਅੱਖੀਂ


 
Old 06-Jul-2012
3275_gill
 
Re: ਧੂੰਆਂ ਪਵੇ ਨ ਲੋਕਾਂ ਅੱਖੀਂ


Post New Thread  Reply

« ਜ਼ੰਗ ਲਗਕੇ ਗਲਿਆ ਹਥਿਆਰ ਕਿਸ ਦਾ ਹੈ | ਦੁਨੀਆਂ ਦੀ ਛੁਰੀ ਕਈ ਰਾਂਝਿਆਂ ਦੇ ਕਾਲਜੇ ਚੱਲੀ »
X
Quick Register
User Name:
Email:
Human Verification


UNP