ਧੀਆ ਨੂੰ ਪਯਾਰ ਕਰੋ

  • Thread starter userid97899
  • Start date
  • Replies 2
  • Views 622
U

userid97899

Guest
ਮੇਰੀ ਇਕ ਪਰੀ ਨਨੀ ਜੀ.
ਸੋਨਹੀ ਅੋ ਬੜੀ ਨਨੀ ਜੀ.
ਲਗਦੀ ਅੋ ਫੁੱਲ ਨਨੀ ਜੀ.
ਮੇਰੀ ਅੋ ਪਯਾਰੀ ਹਨੀ ਜੀ.
ਮੇਰੀ ਇਕ ਪਰੀ ਨਨੀ ਜੀ.

ਮੇਰੀ ਅੋ ਦੁਲਾਰੀ ਨਨੀ ਜੀ.
ਜਾਨ ਤੋ ਪਯਾਰੀ ਨਨੀ ਜੀ.
ਦਿਲ ਵਿਚ ਵਸਦੀ ਅੋ ਨਨੀ ਜੀ.
ਦੁਵਾਵਾ ਕਰਾ ਹਸਦੀ ਰਹੇ ਨਨੀ ਜੀ.
ਮੇਰੀ ਇਕ ਪਰੀ ਨਨੀ ਜੀ.


ਪਰੀਯਾ ਹੁਨਦੀਯਾ ਨੇ ਧੀਆ,ਏਨਾ ਪਰੀਯਾ ਦਾ ਸਤਕਾਰ ਕਾਰੋ.
ਪੂੱਤਰਾ ਹੁਨਦੇ ਨਾ ਆਵਦੀ ਜਗਹਾ,ਧੀਆ ਨੂੰ ਪੁੱਤਰਾ ਤੋ ਵਧੱ ਕੇ ਪਯਾਰ ਕਰੋ


writer : unkown​
 
Top