ਧੀਆਂ ਨਾ ਭੇਜਿਓ ਬਾਹਰ

RaviSandhu

SandhuBoyz.c0m
ਧੀਆਂ ਨਾ ਭੇਜਿਓ ਬਾਹਰਮੈਂ ਹਾਂ ਧੀ ਪੰਜਾਬ ਦੀ
ਅੱਜ ਆਣ ਖੜੀ ਘਰੋਂ ਬਾਹਰ
ਮੈਨੂੰ ਪਹਿਲਾਂ ਨਹੀ ਯਕੀਨ ਸੀ
ਹੁਣ ਹੋ ਗਿਆ ਸੱਭ ਕੁਝ ਜ਼ਾਹਰ
ਮੈਂ ਵਿੱਚ ਵਲੈਤਾਂ ਆਣ ਕੇ
ਹੁਣ ਹੋ ਗਈ ਵੱਸੋਂ ਬਾਹਰ
ਮੇਰੀ ਇਥੇ ਸੁਣਦਾ ਕੋਈ ਨਾ
ਤੇ ਨਾ ਕੋਈ ਲੈਂਦਾ ਸਾਰ
ਹਾਏ ਵੇ ਮੇਰੇ ਬਾਬਲਾ
ਮੈਂ ਹੋ ਰਹੀ ਹਾਂ ਬਦਨਾਮ
ਮੈਂ ਪੌਡਾਂ ਬਦੱਲੇ ਕਰ ਦਿੱਤੀ
ਤੇਰੀ ਪਗੱੜੀ ਵੀ ਨੀਲਾਮ
ਮੈਨੂੰ ਹੋਕਾ ਦੇਣਾ ਪੈ ਗਿਆ
ਅੱਜ ਖੜ੍ਹ ਕੇ ਭਰੇ ਬਜ਼ਾਰ
ਮੇਰੇ ਬਾਬਲ ਦੀ ਪੱਗ ਲੈ ਜਾੳ
ਕੋਈ ਦੇ ਦਿੳ ਪੌਂਡ ਦੋ ਚਾਰ
ਮੈਨੂੰ ਇਥੇ ਆਵਣ ਲਗਿਆਂ
ਮੇਰੀ ਮਾਂ ਰਹੀ ਸੀ ਸਮਝਾ
ਤੂੰ ਬਾਹਰ ਜਾਕੇ ਬੱਚੀਏ
ਲਈਂ ਆਪਣਾ ਆਪ ਬਚਾ
ਜੇ ਪਿਓ ਦੀ ਪੱਗ ਨੂੰ ਰੋਲਿਆ
ਤੂੰ ਲਏਗੀ ਬਾਪ ਗੁਆ
ਪਰ ਮੈਂ ਤੇ ਪਿੳ ਦੀ ਪੱਗ ਦਾ
ਅੱਜ ਕਰਦੀ ਫਿਰਦੀ ਭਾਅ
ਮੇਰਾ ਵੀਰ ਮੁਰੱਬਿਆਂ ਵਾਲੜਾ
ਉਹਦੇ ਸਿਰ ਇਜ਼ਤ ਦਾ ਤਾਜ
ਮੈਂ ਵਿੱਚ ਵਲੈਤਾਂ ਆਕੇ
ਲਾ ਦਿੱਤੀ ਉਸ ਨੂੰ ਲਾਜ
ਵੇ ਮੇਰੇ ਸੌਹਣਿਆ ਵੀਰਨਾ
ਮੈਂ ਆਈ ਸਮੁੰਦਰੋ ਪਾਰ
ਛੱਡ ਆਈ ਇੰਡੀਆ ਵਿਚ ਹੀ
ਮੈਂ ਭਾਈ ਭੇਣ ਦਾ ਪਿਆਰ
ਮੇਰੀ ਮਾਂ ਦੇ ਕੰਨੀ ਪਾ ਦਈਂ
ਤੇਰੀ ਧੀ ਹੁਣ ਹੋ ਗਈ ਹੋਰ
ਉਹ ਇਜ਼ਤ ਥਾਂ ਥਾਂ ਵੇਚਦੀ
ਉਹਨੂੰ ਪੌਡਾਂ ਦੀ ਹੈ ਲੋੜ
ਵੇ ਮਾਪਿਓ ਅਣੱਖਾਂ ਵਾਲਿਓ
ਕਰ ਰਿਹਾ "ਤੁੰਗਾਂ ਵਾਲਾ ਸਾਬ" ਪੁਕਾਰ
ਤੁਸੀਂ ਬਿਨਾਂ ਹੀ ਸੋਚੇ ਸਮਝਿਓਂ
ਧੀਆਂ ਨਾ ਭੇਜਿਓ ਬਾਹਰ
ਧੀਆਂ ਨਾ ਭੇਜਿਓ ਬਾਹਰ


ਧੀਆਂ ਨਾ ਭੇਜਿਓ ਬਾਹਰਮੈਂ ਹਾਂ ਧੀ ਪੰਜਾਬ ਦੀ
ਅੱਜ ਆਣ ਖੜੀ ਘਰੋਂ ਬਾਹਰ
ਮੈਨੂੰ ਪਹਿਲਾਂ ਨਹੀ ਯਕੀਨ ਸੀ
ਹੁਣ ਹੋ ਗਿਆ ਸੱਭ ਕੁਝ ਜ਼ਾਹਰ
ਮੈਂ ਵਿੱਚ ਵਲੈਤਾਂ ਆਣ ਕੇ
ਹੁਣ ਹੋ ਗਈ ਵੱਸੋਂ ਬਾਹਰ
ਮੇਰੀ ਇਥੇ ਸੁਣਦਾ ਕੋਈ ਨਾ
ਤੇ ਨਾ ਕੋਈ ਲੈਂਦਾ ਸਾਰ
ਹਾਏ ਵੇ ਮੇਰੇ ਬਾਬਲਾ
ਮੈਂ ਹੋ ਰਹੀ ਹਾਂ ਬਦਨਾਮ
ਮੈਂ ਪੌਡਾਂ ਬਦੱਲੇ ਕਰ ਦਿੱਤੀ
ਤੇਰੀ ਪਗੱੜੀ ਵੀ ਨੀਲਾਮ
ਮੈਨੂੰ ਹੋਕਾ ਦੇਣਾ ਪੈ ਗਿਆ
ਅੱਜ ਖੜ੍ਹ ਕੇ ਭਰੇ ਬਜ਼ਾਰ
ਮੇਰੇ ਬਾਬਲ ਦੀ ਪੱਗ ਲੈ ਜਾੳ
ਕੋਈ ਦੇ ਦਿੳ ਪੌਂਡ ਦੋ ਚਾਰ
ਮੈਨੂੰ ਇਥੇ ਆਵਣ ਲਗਿਆਂ
ਮੇਰੀ ਮਾਂ ਰਹੀ ਸੀ ਸਮਝਾ
ਤੂੰ ਬਾਹਰ ਜਾਕੇ ਬੱਚੀਏ
ਲਈਂ ਆਪਣਾ ਆਪ ਬਚਾ
ਜੇ ਪਿਓ ਦੀ ਪੱਗ ਨੂੰ ਰੋਲਿਆ
ਤੂੰ ਲਏਗੀ ਬਾਪ ਗੁਆ
ਪਰ ਮੈਂ ਤੇ ਪਿੳ ਦੀ ਪੱਗ ਦਾ
ਅੱਜ ਕਰਦੀ ਫਿਰਦੀ ਭਾਅ
ਮੇਰਾ ਵੀਰ ਮੁਰੱਬਿਆਂ ਵਾਲੜਾ
ਉਹਦੇ ਸਿਰ ਇਜ਼ਤ ਦਾ ਤਾਜ
ਮੈਂ ਵਿੱਚ ਵਲੈਤਾਂ ਆਕੇ
ਲਾ ਦਿੱਤੀ ਉਸ ਨੂੰ ਲਾਜ
ਵੇ ਮੇਰੇ ਸੌਹਣਿਆ ਵੀਰਨਾ
ਮੈਂ ਆਈ ਸਮੁੰਦਰੋ ਪਾਰ
ਛੱਡ ਆਈ ਇੰਡੀਆ ਵਿਚ ਹੀ
ਮੈਂ ਭਾਈ ਭੇਣ ਦਾ ਪਿਆਰ
ਮੇਰੀ ਮਾਂ ਦੇ ਕੰਨੀ ਪਾ ਦਈਂ
ਤੇਰੀ ਧੀ ਹੁਣ ਹੋ ਗਈ ਹੋਰ
ਉਹ ਇਜ਼ਤ ਥਾਂ ਥਾਂ ਵੇਚਦੀ
ਉਹਨੂੰ ਪੌਡਾਂ ਦੀ ਹੈ ਲੋੜ
ਵੇ ਮਾਪਿਓ ਅਣੱਖਾਂ ਵਾਲਿਓ
ਕਰ ਰਿਹਾ "ਤੁੰਗਾਂ ਵਾਲਾ ਸਾਬ" ਪੁਕਾਰ
ਤੁਸੀਂ ਬਿਨਾਂ ਹੀ ਸੋਚੇ ਸਮਝਿਓਂ
ਧੀਆਂ ਨਾ ਭੇਜਿਓ ਬਾਹਰ
ਧੀਆਂ ਨਾ ਭੇਜਿਓ ਬਾਹਰ



ਧੀਆਂ ਨਾ ਭੇਜਿਓ ਬਾਹਰ
ਮੈਂ ਹਾਂ ਧੀ ਪੰਜਾਬ ਦੀ
ਅੱਜ ਆਣ ਖੜੀ ਘਰੋਂ ਬਾਹਰ
ਮੈਨੂੰ ਪਹਿਲਾਂ ਨਹੀ ਯਕੀਨ ਸੀ
ਹੁਣ ਹੋ ਗਿਆ ਸੱਭ ਕੁਝ ਜ਼ਾਹਰ
ਮੈਂ ਵਿੱਚ ਵਲੈਤਾਂ ਆਣ ਕੇ
ਹੁਣ ਹੋ ਗਈ ਵੱਸੋਂ ਬਾਹਰ
ਮੇਰੀ ਇਥੇ ਸੁਣਦਾ ਕੋਈ ਨਾ
ਤੇ ਨਾ ਕੋਈ ਲੈਂਦਾ ਸਾਰ
ਹਾਏ ਵੇ ਮੇਰੇ ਬਾਬਲਾ
ਮੈਂ ਹੋ ਰਹੀ ਹਾਂ ਬਦਨਾਮ
ਮੈਂ ਪੌਡਾਂ ਬਦੱਲੇ ਕਰ ਦਿੱਤੀ
ਤੇਰੀ ਪਗੱੜੀ ਵੀ ਨੀਲਾਮ
ਮੈਨੂੰ ਹੋਕਾ ਦੇਣਾ ਪੈ ਗਿਆ
ਅੱਜ ਖੜ੍ਹ ਕੇ ਭਰੇ ਬਜ਼ਾਰ
ਮੇਰੇ ਬਾਬਲ ਦੀ ਪੱਗ ਲੈ ਜਾੳ
ਕੋਈ ਦੇ ਦਿੳ ਪੌਂਡ ਦੋ ਚਾਰ
ਮੈਨੂੰ ਇਥੇ ਆਵਣ ਲਗਿਆਂ
ਮੇਰੀ ਮਾਂ ਰਹੀ ਸੀ ਸਮਝਾ
ਤੂੰ ਬਾਹਰ ਜਾਕੇ ਬੱਚੀਏ
ਲਈਂ ਆਪਣਾ ਆਪ ਬਚਾ
ਜੇ ਪਿਓ ਦੀ ਪੱਗ ਨੂੰ ਰੋਲਿਆ
ਤੂੰ ਲਏਗੀ ਬਾਪ ਗੁਆ
ਪਰ ਮੈਂ ਤੇ ਪਿੳ ਦੀ ਪੱਗ ਦਾ
ਅੱਜ ਕਰਦੀ ਫਿਰਦੀ ਭਾਅ
ਮੇਰਾ ਵੀਰ ਮੁਰੱਬਿਆਂ ਵਾਲੜਾ
ਉਹਦੇ ਸਿਰ ਇਜ਼ਤ ਦਾ ਤਾਜ
ਮੈਂ ਵਿੱਚ ਵਲੈਤਾਂ ਆਕੇ
ਲਾ ਦਿੱਤੀ ਉਸ ਨੂੰ ਲਾਜ
ਵੇ ਮੇਰੇ ਸੌਹਣਿਆ ਵੀਰਨਾ
ਮੈਂ ਆਈ ਸਮੁੰਦਰੋ ਪਾਰ
ਛੱਡ ਆਈ ਇੰਡੀਆ ਵਿਚ ਹੀ
ਮੈਂ ਭਾਈ ਭੇਣ ਦਾ ਪਿਆਰ
ਮੇਰੀ ਮਾਂ ਦੇ ਕੰਨੀ ਪਾ ਦਈਂ
ਤੇਰੀ ਧੀ ਹੁਣ ਹੋ ਗਈ ਹੋਰ
ਉਹ ਇਜ਼ਤ ਥਾਂ ਥਾਂ ਵੇਚਦੀ
ਉਹਨੂੰ ਪੌਡਾਂ ਦੀ ਹੈ ਲੋੜ
ਵੇ ਮਾਪਿਓ ਅਣੱਖਾਂ ਵਾਲਿਓ
ਕਰ ਰਿਹਾ "ਤੁੰਗਾਂ ਵਾਲਾ ਸਾਬ" ਪੁਕਾਰ
ਤੁਸੀਂ ਬਿਨਾਂ ਹੀ ਸੋਚੇ ਸਮਝਿਓਂ
ਧੀਆਂ ਨਾ ਭੇਜਿਓ ਬਾਹਰ
ਧੀਆਂ ਨਾ ਭੇਜਿਓ ਬਾਹਰ

ਤੁੰਗਾਂ ਵਾਲਾ ਸਾਬ
 
Top