ਧੀਆਂ ਤੋਰਨੀਆਂ ਨਹੀ ਸੌਖੀਆਂ

ਧੀਆਂ ਤੋਰਨੀਆਂ ਨਹੀ ਸੌਖੀਆਂ , ਮਾਪੇ ਫਿਰ ਵੀ ਫਰਜ਼ ਨਿਭਾ ਜਾਂਦੇ.
ਪਾਲ ਪੋਸ ਕੇ ਧੀ ਨੂ ਆਪਨੇ ਹੱਥੀ, ਆਪੇ ਡੋਲੀ ਵਿਚ ਪਾ ਜਾਂਦੇ.
ਸੌਹਰੇ ਘਰ ਨੂ ਸਮਝ ਘਰ ਆਪਣਾ, ਗੱਲ ਆਖਰੀ ਇਹ ਸਮਝਾ ਜਾਂਦੇ.
ਧੀਆਂ ਕਹਨ ਸਿਰ ਦਾ ਸਾਇਆ ਉਸਨੁ, ਬਾਬੁਲ ਜੀਹਦੇ ਲੜ ਓਹਨੁ ਲਾ ਜਾਂਦੇ.....




By- unknown



 
very nice..
smile.gif
 
Top