ਧੀਆਂ

Arun Bhardwaj

-->> Rule-Breaker <<--
ਇੱਕ ਅਣਜੰਮੀ ਧੀ ਦੀ....

ਆਪਣੀ ਮਾਂ ਨੂੰ ਓਹਦੀ ਕੁੱਖ ਅੰਦਰ ਪੁਕਾਰ.................
ਪਈ ਫਿਕਰਾਂ 'ਚ ਅੰਮੀ ਮੈਂ ਤਾਂ ਏਸ ਗੱਲ ਦੇ.....


ਕਾਤੋਂ ਜਨਮਾਂ ਤੋਂ ਪਹਿਲਾਂ ਜੱਗ "ਧੀ" ਨੂੰ ਮਾਰਦਾ.....

ਧੀਆਂ ਹੁੰਦੀਆਂ ਬੇਗਾਨਾ ਧੰਨ ਏਸ ਜੱਗ ਤੇ.....


ਇਹ ਸੋਚ ਮੈਨੂੰ ਦੱਸੇ ਰੁਤਬਾ ਜੋ ਨਾਰ ਦਾ.....

ਧੀਆਂ ਮਾਰਨ ਆਲਿਓ ਧੀ ਹੀ ਜੰਮੇ ਪੁੱਤ ਨੂੰ.....


ਕਾਹਤੋਂ ਬੰਦਾ ਭੁਲੇਖੇ 'ਚ ਜ਼ਮੀਰ ਫਾੜਦਾ.....


100-60 ਹੁਣ ਲਿੰਗ ਅਨੁਪਾਤ ਰਹਿ ਗਿਆ.....


ਕਾਤੋਂ ਫੇਰ ਵੀ ਨਾ ਜੱਗ ਇਸਨੂੰ ਵਿਚਾਰਦਾ.....


ਪੁੱਤ ਵੰਡਦੇ ਜ਼ਮੀਨਾਂ.....

ਧੀ ਤਾਂ ਦੁਖ ਵੰਡਦੀ.....


ਤਾਂ ਵੀ ਜ਼ਾਲਮਾਂ ਦਾ ਜੱਗ ਧੀ ਨੂੰ ਬਲੀ ਚਾੜ੍ਹਦਾ.....


ਦੇਖੇ ਧੀਆਂ ਤੋਂ ਬਗੈਰ ਉਜੜੇ ਜੋ ਘਰ ਮੈਂ.....


ਦਿੰਦਾ ਰੱਬ ਵੀ ਸਰਾਪ ਬਹੁਤਾ ਜੋ ਹੰਕਾਰਦਾ.....


ਮੈਨੂੰ ਮਾਰਕੇ ਤੂੰ ਮਾਏ ਕਰੀਂ ਅਪਰਾਧ ਨਾ.....


ਧੀਆਂ ਹੁੰਦੀਆਂ ਨੇ ਮਾਏ ਗਹਿਣਾ ਸੰਸਾਰ ਦਾ.....

:::::verma::::::
 
smiley32.gif
smiley32.gif
smiley32.gif
smiley32.gif
 
Top