UNP

ਧੀਆਂ

Go Back   UNP > Poetry > Punjabi Poetry

UNP Register

 

 
Old 02-May-2011
JUGGY D
 
ਧੀਆਂ

ਸਾਲ ਮਹੀਨੇ ਦਿਨ ਬਦਲੇ ਨਾ ਬਦਲੀਆਂ ਸੋਚਾਂ ਨੇ,
ਨਵੇ ਸਾਲ ਵਿੱਚ ਬਸ ਕੈਲੰਡਰ ਬਦਲੇ ਲੋਕਾਂ ਨੇ,
ਏਸ ਵਰੇ ਵੀ ਕੁੱਖਾਂ ਦੇ ਵਿੱਚ ਧੀਆਂ ਮਰਨਗੀਆਂ,
ਨਾਜ਼ੁਕ ਜ਼ਿੰਦਾਂ ਅਣ-ਜੰਮੀਆਂ ਹੀ ਜ਼ਿੰਦਗ਼ੀ ਹਰਨਗ਼ੀਆਂ..
ਪੁੱਤਾਂ ਖਾਤਿਰ ਧੀਆਂ ਮਾਰਨ ਨਾ ਕੋਈ ਰੋਕਾਂ ਨੇ,
ਲੋਕਾਂ ਨੇ,ਰੋਟੀ ਖਾਤਿਰ ਜਿਸਮ ਦੀ ਸੁੱਚਮ ਜੂਠੀ ਹੋ ਜਾਂਦੀ,
ਕੌੜੇ ਸੱਚ ਦੇ ਸਾਂਹਵੇ ਅੱਖ ਵੀ ਝੂਠੀ ਹੋ ਜਾਂਦੀ,
ਕਰਦੀਆਂ ਰੂਹ ਨੂੰ ਜ਼ਖਮੀ ਐਸੀਆਂ ਸੱਚ ਦੀਆਂ ਨੋਕਾਂ ਨੇ..

"ਅਨਜਾਨ ਲੇਖਕ"

 
Old 02-May-2011
reshmi_mutiyar
 
Re: ਧੀਆਂ

classic

 
Old 02-May-2011
jaswindersinghbaidwan
 
Re: ਧੀਆਂ

atttttttttttt

 
Old 05-Jun-2011
Und3rgr0und J4tt1
 
Re: ਧੀਆਂ


Post New Thread  Reply

« Duniya To Ohle Ho K Rona Sikh Gyi | ਸਾਹ »
X
Quick Register
User Name:
Email:
Human Verification


UNP