ਧੀਆਂ

JUGGY D

BACK TO BASIC
ਮੁੰਡੇ ਨੂ ਪਾਲੋ ਨਾਜਾ ਨਾਲ ਤੇ ਕੁਖ ਵਿਚ ਕਤਲ ਕਰ ਦਵੋ ਕੁੜੀ ਨੂ...
ਇਹ ਕੈਸੀ ਹੈ ਰੀਤ ਬਣਾਈ|
ਜਿਸ ਕੁੜੀ ਦੀ ਪਦਾਇਸ਼ ਦਾ ਮਕਸਦ ਸਭ ਨੂ ਖੁਸ਼ ਰਖਣਾ ਹੁੰਦਾ..
ਕੀ ਓਹ ਹਕੀਕਤ ਵਿਚ ਵੰਡ ਦੀ ਹੈ ਸੋਹਰਾ ਘਰ ਬਣ ਕੇ ਭਰਜਾਈ|
ਬਚਪਨ ਤੋ ਸਭ ਦੇ ਦੁਖਾ ਨੂ ਵੰਡ ਦੀ ਹੈ ਇਕ ਮਾਂ...
ਜਦ ਓਹਦੇ ਤੇ ਆਵੇ ਦੁਖ, ਕਿਉ ਨਹੀ ਬਣਦਾ ਓਹਦਾ ਕੋਈ ਹਰਜਾਈ|
ਔਰਤ ਨੂ ਬਰਾਬਰ ਦਾ ਦਰਜਾ ਦੇਣ ਵਾਲੇਓ..
ਕਿਉ ਨਹੀ ਵੰਡ ਦੇ ਓਹਦੇ ਜਨਮ ਤੇ ਮਿਠਾਈ ਤੇ ਆਖਿਰ ਕਿਉ ਨਹੀ ਦਿੰਦਾ ਕੋਈ ਵਧਾਈ|
aman ਦੇ ਖਿਆਲ ਤਾ ਗੀਤ ਚ ਬਦਲ ਗਏ..
ਪੜ ਕੇ ਕੋਈ ਸੀਧੇ ਰਾਹ ਪੈ ਜਾਵੇ, ਇਸ ਤੋ ਵਧ ਕੇ ਕੀ ਚਾਹੀਦਾ ਸਾਈ|

amandeep kaur
 
Top