UNP

ਧਰਤ ਸੋਨੇ ਦੀ ਪਰਬਤ ਨੇ ਹੀਰਿਆਂ ਦੇ

Go Back   UNP > Poetry > Punjabi Poetry

UNP Register

 

 
Old 29-Aug-2016
BaBBu
 
ਧਰਤ ਸੋਨੇ ਦੀ ਪਰਬਤ ਨੇ ਹੀਰਿਆਂ ਦੇ

ਧਰਤ ਸੋਨੇ ਦੀ ਪਰਬਤ ਨੇ ਹੀਰਿਆਂ ਦੇ,
ਦੇਸ ਤਾਈਂ ਦਿਲਗੀਰ ਨਹੀਂ ਹੋਣ ਦੇਣਾ ।
ਹਰ ਮਜ਼ਦੂਰ ਇਸ ਧਰਤੀ ਦਾ ਸ਼ਹਿਨਸ਼ਾਹ ਏ,
ਸ਼ਾਹ ਤਾਈਂ ਫ਼ਕੀਰ ਨਹੀਂ ਹੋਣ ਦੇਣਾ ।

ਸਾਡਾ ਮਾਲ ਲੈ ਜਾ ਕੇ ਸ਼ੂਕਦੇ ਨੇ,
ਅੰਬ ਦਾ ਬੂਟਾ ਕਰੀਰ ਨਹੀਂ ਹੋਣ ਦੇਣਾ ।
ਆਪਣੀ ਜਾਨ ਕੁਰਬਾਨ ਤੇ ਕਰ ਦਿਆਂਗੇ,
'ਦਾਮਨ' ਲੀਰੋ ਲੀਰ ਨਹੀਂ ਹੋਣ ਦੇਣਾ ।

Post New Thread  Reply

« ਮੇਰੇ ਦੇਸ ਵਿਚ ਪੁੱਛ ਪਰਤੀਤ ਕੋਈ ਨਾ | ਮੇਰੇ ਦੁੱਖਾਂ ਨੂੰ ਜਾਣਦੇ ਹੈਣ ਸਾਰੇ »
X
Quick Register
User Name:
Email:
Human Verification


UNP