ਦੋ ਹੀ ਦੁਨੀਆ ਵਿੱਚ ਜਮਾਤਾਂ

bhandohal

Well-known member
ਭੁੱਖੇ ਢਿੱਡ ਤੇ ਠੰਡੀਆਂ ਰਾਤਾਂ.
ਕਾਹਦੇ ਧਰਮ ਤੇ ਕਿਹੜੀਆਂ ਜਾਤਾਂ.

ਹੱਥੀਂ ਅੱਟਣ, ਟੋਸਟ-ਮੱਖਣ,
ਦੋ ਹੀ ਦੁਨੀਆ ਵਿੱਚ ਜਮਾਤਾਂ.

ਬਲ੍ਦੇ ਸਿਵੇ ਤੇ ਠਰਦੇ ਚੁੱਲੇ,
ਲਾਪਰਵਾਹੀ ਦੀਆਂ ਸੌਗਾਤਾਂ.

by raj:(
 
Top